Home » ਆਕਲੈਂਡ ਸ਼ਹਿਰ ‘ਚ ਮਿਲੀ ਲਾ+ਸ਼ ਸੀ ਇੱਕ ਨਵਜੰਮੇ ਬੱਚੇ ਦੀ,ਪੁਲਿਸ ਨੇ ਇੱਕ ਔਰਤ ਨੂੰ ਲਿਆ ਹਿਰਾਸਤ ਵਿੱਚ…
Home Page News New Zealand Local News NewZealand

ਆਕਲੈਂਡ ਸ਼ਹਿਰ ‘ਚ ਮਿਲੀ ਲਾ+ਸ਼ ਸੀ ਇੱਕ ਨਵਜੰਮੇ ਬੱਚੇ ਦੀ,ਪੁਲਿਸ ਨੇ ਇੱਕ ਔਰਤ ਨੂੰ ਲਿਆ ਹਿਰਾਸਤ ਵਿੱਚ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਆਕਲੈਂਡ ਦੇ ਫ੍ਰੀਮੈਨਜ਼ ਬੇਅ ਵਿੱਚ ਇੱਕ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਲਾਸ਼ ਇੱਕ ਨਵਜੰਮੇ ਬੱਚੇ ਦੀ ਜੋ ਕਿ ਇੱਕ ਕੂੜੇਦਾਨ ਵਿੱਚੋਂ ਮਿਲੀ ਹੈ।ਪੁਲਿਸ ਹੁਣ ਇਸ ਮਾਮਲੇ ਵਿੱਚ ਕਤਲ ਦੀ ਜਾਂਚ ਕਰ ਰਹੀ ਹੈ ਅਤੇ ਇਸ ਸਬੰਧੀ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਸਿਹਤ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।