Home » ਵਾਈਕਾਟੋ ‘ਚ ਪਤਨੀ ਨਾਲ ਸੈਰ ਕਰ ਰਹੇ ਵਿਅਕਤੀ ‘ਤੇ ਹੋਇਆ ਹਮਲਾ….
Home Page News New Zealand Local News NewZealand

ਵਾਈਕਾਟੋ ‘ਚ ਪਤਨੀ ਨਾਲ ਸੈਰ ਕਰ ਰਹੇ ਵਿਅਕਤੀ ‘ਤੇ ਹੋਇਆ ਹਮਲਾ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਵਾਈਕਾਟੋ ਟਰੈਕ ‘ਤੇ ਆਪਣੀ ਪਤਨੀ ਨਾਲ ਸੈਰ ਕਰ ਰਹੇ ਇੱਕ ਵਿਅਕਤੀ ‘ਤੇ ਇੱਕ ਹੋਰ ਵਿਅਕਤੀ ਦੁਆਰਾ ਹਮਲਾ ਕਰ ਸੱਟਾਂ ਮਾਰਨ ਦੀ ਖ਼ਬਰ ਹੈ।ਵਾਈਕਾਟੋ ਪੁਲਿਸ ਪਿਛਲੇ ਹਫ਼ਤੇ ਹੋਏ ਹਮਲੇ ਦੇ ਕਿਸੇ ਵੀ ਗਵਾਹ ਨੂੰ ਅੱਗੇ ਆਉਣ ਲਈ ਕਹਿ ਰਹੀ ਹੈ।ਅਧਿਕਾਰੀਆਂ ਨੂੰ ਪਿਛਲੇ ਸੋਮਵਾਰ ਸ਼ਾਮ 5.10 ਵਜੇ ਦੇ ਕਰੀਬ ਓਟੋਰੋਹਾਂਗਾ ਵਿੱਚ ਸਟਾਪਬੈਂਕ ਪਾਥਵੇਅ ਤੇ ਆਰਾ ਏ ਵਾਈਵਾਏ ਆਈ ਓ-ਰਾਹੀਰੀ ‘ਤੇ ਬੁਲਾਇਆ ਗਿਆ ਸੀ।ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ।