Home » ਕੈਨੇਡਾ ‘ਚ ਕ*ਤਲ ਕੀਤੀ ਗਈ ਪੰਜਾਬਣ ਦੇ ਮਾਮਲੇ ਵਿੱਚ 32 ਸਾਲਾ ਵਿਅਕਤੀ ਗ੍ਰਿਫ਼ਤਾਰ….
Home Page News New Zealand Local News NewZealand

ਕੈਨੇਡਾ ‘ਚ ਕ*ਤਲ ਕੀਤੀ ਗਈ ਪੰਜਾਬਣ ਦੇ ਮਾਮਲੇ ਵਿੱਚ 32 ਸਾਲਾ ਵਿਅਕਤੀ ਗ੍ਰਿਫ਼ਤਾਰ….

Spread the news

ਕੁਝ ਸਮਾਂ ਪਹਿਲਾਂ ਕੈਂਨੇਡਾ ਦੇ ਹਮਿਲਟਨ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੀ ਗੋਲੀ ਲੱਗਣ ਨਾਲ ਹੋਈ ਮੌਤ ਦੇ ਸਬੰਧ ਵਿੱਚ ਇੱਕ 32 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।21 ਸਾਲਾ ਹਰਸਿਮਰਤ ਰੰਧਾਵਾ ਨੂੰ 17 ਅਪ੍ਰੈਲ ਨੂੰ ਹੈਮਿਲਟਨ ਦੇ ਅੱਪਰ ਜੇਮਸ ਸਟਰੀਟ ‘ਤੇ ਬੱਸ ਦੀ ਉਡੀਕ ਕਰਦੇ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਸੰਬੰਧ ‘ਚ ਹਮਿਲਟਨ ਪੁਲਿਸ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ ।