Home » ਵਾਈਕਾਟੋ ਐਕਸਪ੍ਰੈਸਵੇਅ ‘ਤੇ ਵਾਪਰਿਆ ਹਾਦਸਾ,ਦੋ ਵਿਅਕਤੀ ਜ਼ਖ਼ਮੀ,ਇੱਕ ਦੀ ਹਾਲਤ ਗੰਭੀਰ….
Home Page News New Zealand Local News NewZealand

ਵਾਈਕਾਟੋ ਐਕਸਪ੍ਰੈਸਵੇਅ ‘ਤੇ ਵਾਪਰਿਆ ਹਾਦਸਾ,ਦੋ ਵਿਅਕਤੀ ਜ਼ਖ਼ਮੀ,ਇੱਕ ਦੀ ਹਾਲਤ ਗੰਭੀਰ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਇੱਕ ਗੰਭੀਰ ਹਾਦਸੇ ਨੇ ਵਾਈਕਾਟੋ ਐਕਸਪ੍ਰੈਸਵੇਅ ਦੇ ਇੱਕ ਆਫ-ਰੈਂਪ ਨੂੰ ਬੰਦ ਕੀਤੇ ਜਾਣ ਦਾ ਸਮਾਚਾਰ ਹੈ।ਉੱਤਰ ਵੱਲ ਜਾਣ ਵਾਲੇ ਰੁਆਕੁਰਾ ਰੋਡ ਆਫ-ਰੈਂਪ ‘ਤੇ ਸਵੇਰੇ 9.20 ਵਜੇ ਦੇ ਕਰੀਬ ਹੋਏ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ।ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਦੋ ਲੋਕ ਹਾਦਸੇ ਵਿੱਚ ਜ਼ਖਮੀ ਹੋਏ ਨੇ ਜਿਨਾਂ ਵਿੱਚ ਇੱਕ ਦੀ ਹਾਲਤ ਗੰਭੀਰ ਦੱਸੀ ਗਈ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਵਾਈਕਾਟੋ ਹਸਪਤਾਲ ਲਿਜਾਇਆ ਗਿਆ ਹੈ।