Home » ਨੌਰਥ ਆਕਲੈਂਡ ‘ਚ ਇੱਕ ਬੀਚ ‘ਤੇ ਪਾਣੀ ਵਿੱਚ ਡੁੱਬੀ ਮਿਲੀ ਕਾਰ,ਪੁਲਿਸ ਵੱਲੋਂ ਜਾਂਚ ਜਾਰੀ…
Home Page News New Zealand Local News NewZealand

ਨੌਰਥ ਆਕਲੈਂਡ ‘ਚ ਇੱਕ ਬੀਚ ‘ਤੇ ਪਾਣੀ ਵਿੱਚ ਡੁੱਬੀ ਮਿਲੀ ਕਾਰ,ਪੁਲਿਸ ਵੱਲੋਂ ਜਾਂਚ ਜਾਰੀ…

Spread the news


ਆਕਲੈਂਡ(ਬਲਜਿੰਦਰ ਰੰਧਾਵਾ)ਨੌਰਥ ਆਕਲੈਂਡ ਦੇ Whangaparāo ਇਲਾਕੇ ‘ਚ Stanmore Bay ਬੀਚ ‘ਤੇ ਪਾਣੀ ਵਿੱਚ ਡੁੱਬੀ ਇੱਕ ਕਾਰ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਨੂੰ ਇਸ ਦੀ ਸੂਚਨਾ ਸਵੇਰੇ 6.30 ਵਜੇ ਦੇ ਕਰੀਬ ਮਿਲੀ ਸੀ ਅਤੇ ਪੁਲਿਸ ਵਾਹਨ ਦੇ ਰਜਿਸਟਰਡ ਮਾਲਕ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।ਵਾਹਨ ਪਾਣੀ ਵਿੱਚ ਕਿਵੇਂ ਗਿਆ ਜਾਂ ਇਸ ਅੰਦਰ ਕੋਈ ਮੌਜੂਦ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।