Home » FBI ਨੂੰ ਲੋੜੀਂਦਾ ਵਿਅਕਤੀ ਹਰਮਨਵੀਰ ਸਿੰਘ ਕੈਲੀਫੋਰਨੀਆ ਨਜ਼ਦੀਕ ਕੀਤਾ ਗਿਆ ਗ੍ਰਿਫ਼ਤਾਰ…
Home Page News India World World News

FBI ਨੂੰ ਲੋੜੀਂਦਾ ਵਿਅਕਤੀ ਹਰਮਨਵੀਰ ਸਿੰਘ ਕੈਲੀਫੋਰਨੀਆ ਨਜ਼ਦੀਕ ਕੀਤਾ ਗਿਆ ਗ੍ਰਿਫ਼ਤਾਰ…

Spread the news

ਅਮਰੀਕਾ ਦੀ ਫੈਡਰਲ ਏਜੰਸੀ FBI ਵੱਲੋਂ ਲੋੜੀਂਦਾ ਐਲਾਨਿਆ ਗਿਆ ਹਰਮਨਵੀਰ ਸਿੰਘ ਅੱਜ ਸਵੇਰੇ ਸਟਾਕਟਨ ਵਿੱਚ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ‘ਤੇ ਕਥਿਤ ਤੌਰ ‘ਤੇ “ਰਵਿੰਦਰ ਢੰਡਾ ਆਰਗੇਨਾਈਜ਼ਡ ਕਰਾਈਮ ਗਰੁੱਪ” ਨਾਲ ਜੁੜ ਕੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਸਰਹੱਦ ਪਾਰ ਕੋਕੇਨ ਅਤੇ ਮੈਥਾਫੈਟਾਮਾਈਨ ਦੀ ਤਸਕਰੀ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ।