ਆਕਲੈਂਡ(ਰੰਧਾਵਾ) ਬੀਤੀ ਰਾਤ ਟੀ-ਪੁੱਕੀ ਵਿੱਚ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਪੱਛਮੀ ਬੇਅ ਆਫ਼ ਪਲੈਂਟੀ ਸ਼ਹਿਰ ਦੇ ਬਾਹਰਵਾਰ ਮਾਨੋਏਕਾ ਰੋਡ ਦੇ ਨੇੜੇ ਟੀ-ਪੁੱਕੀ ਹਾਈਵੇਅ ‘ਤੇ ਰਾਤ 9 ਵਜੇ ਤੋਂ ਬਾਅਦ ਵਾਪਰਿਆ।ਸੜਕ ਕਈ ਘੰਟਿਆਂ ਲਈ ਬੰਦ ਸੀ ਅਤੇ ਹੁਣ ਦੁਬਾਰਾ ਖੁੱਲ੍ਹ ਗਈ ਹੈ।ਹਾਦਸੇ ਦੇ ਹਾਲਾਤਾਂ ਬਾਰੇ ਪੁਲਿਸ ਦੀ ਪੁੱਛਗਿੱਛ ਜਾਰੀ ਹੈ।
ਟੀ-ਪੁੱਕੀ ‘ਚ ਵਾਹਨ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ….












