Home » ਨਿਊਜ਼ੀਲੈਂਡ ਦੇ ਨਾਗਰਿਕਤਾ ਪ੍ਰਾਪਤ ਕਰਨ ਵਿੱਚ UK ਸਭ ਤੋਂ ਅੱਗੇ….
Home Page News • New Zealand Local News • NewZealand • World

ਨਿਊਜ਼ੀਲੈਂਡ ਦੇ ਨਾਗਰਿਕਤਾ ਪ੍ਰਾਪਤ ਕਰਨ ਵਿੱਚ UK ਸਭ ਤੋਂ ਅੱਗੇ….

Spread the news


ਆਕਲੈਂਡ(ਰੰਧਾਵਾ) ਨਿਊਜ਼ੀਲੈਂਡ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਪ੍ਰਵਾਸੀਆਂ ਵਿੱਚ ਭਾਰਤ ਨੂੰ ਪਛਾੜ ਕੇ ਯੂਨਾਈਟਿਡ ਕਿੰਗਡਮ (UK) ਸਭ ਤੋਂ ਅੱਗੇ ਗਿਆ ਹੈ।ਜਦਕਿ ਭਾਰਤ ਹੁਣ ਤੀਜੇ ਤੀਜੇ ਸਥਾਨ ‘ਤੇ ਹੈ ਦੂਸਰੇ ਸਥਾਨ ‘ਤੇ ਦੱਖਣੀ ਅਫਰੀਕਾ ਦਾ ਨਾਮ ਹੈ।ਇਹ ਅੰਕੜੇ ਦੱਸਦੇ ਹਨ ਕਿ ਨਿਊਜ਼ੀਲੈਂਡ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਵਿੱਚ UK ਅਤੇ ਭਾਰਤੀ ਭਾਈਚਾਰੇ ਦੀ ਮਹੱਤਵਪੂਰਨ ਹਿੱਸੇਦਾਰੀ ਹੈ। ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਵਿਅਕਤੀਆਂ ਨੂੰ ਨਿਊਜ਼ੀਲੈਂਡ ਦੇ ਨਾਗਰਿਕਾਂ ਨਾਲ ਜੁੜੇ ਅਧਿਕਾਰ ਅਤੇ ਜ਼ਿੰਮੇਵਾਰੀਆਂ ਮਿਲਦੀਆਂ ਹਨ।