ਫਰਾਂਸ ‘ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ ਜਾਣਕਾਰੀ ਅਨੁਸਾਰ ਦਸ਼ਮੇਸ਼ ਨਗਰ, ਕੋਟ ਖਾਲਸਾ ਜਿਲ੍ਹਾ ਅੰਮ੍ਰਿਤਸਰ ਦੇ ਬਾਈ ਸਾਲਾ ਨੌਜੁਆਨ ਆਯੂਸ਼ ਵਰਮਾ ਸਪੁੱਤਰ ਗੁਰਦੀਪ ਕੁਮਾਰ ਦੀ, ਫਰਾਂਸ ਦੇ ਸਮੁੰਦਰ ‘ਚ ਨਹਾਉਂਦੇ ਸਮੇਂ ਛੱਲਾਂ ਦੀ ਲਪੇਟ ਵਿੱਚ ਆਉਣ ਕਰਕੇ ਮੌਤ ਹੋ ਗਈ ਹੈ | ਇਸ ਦੇ ਨਾਲ ਦੇ ਸਾਥੀਆਂ ਨੇ ਆਯੂਸ਼ ਵਰਮਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ, ਜਿੱਥੇ ਹਸਪਤਾਲ ਦੇ ਡਾਕਟਰਾਂ ਨੇ ਤਿੰਨ ਦਿਨਾਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਬੀਤੇ ਦਿਨ ਭਾਵ 24 ਅਕਤੂਬਰ ਨੂੰ ਮਿਰਤਕ ਐਲਾਨ ਕਰ ਦਿੱਤਾ ਹੈ hun isdi ਮਿਰਤਕ ਦੇਹ ਨੂੰ, ਕਾਗਜ਼ੀ ਕਰਵਾਈਆਂ ਮੁਕੰਮਲ ਕਰਨ ਉਪਰੰਤ, ਫਰਾਂਸ ਦੇ ਸਭ ਤੋਂ ਵੱਡੇ ਕਾਰੋਬਾਰੀ ਸ਼ਹਿਰ ਮਾਰਸਾਇਲ ਤੋਂ ਸ਼੍ਰੀ ਅੰਮ੍ਰਿਤਸਰ ਏਅਰਪੋਰਟ ਤੇ ਭੇਜਿਆ ਜਾਵੇਗਾ | ਦੂਸਰਾ ਬਤਾਲੀ ਸਾਲਾ ਪੰਜਾਬੀ ਨੌਜੁਆਨ ਨਰਿੰਦਰ ਕੁਮਾਰ ਪੁੱਤਰ ਰੇਸ਼ਮ ਲਾਲ, ਰੁੜਕਾ ਕਲਾਂ ਜਿਲ੍ਹਾ ਜਲੰਧਰ, ਜਿਸਦੀ ਮੌਤ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ 23 ਅਤੇ 24 ਅਕਤੂਬਰ ਦੀ ਦਰਮਿਆਨੀ ਰਾਤ ਨੂੰ, ਫਰਾਂਸ ਦੇ ਤਰਾਨਵੇਂ ਨੰਬਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਬੋਬੀਨੀ ਵਿਖ਼ੇ ਹੋ ਗਈ ਹੈ, ਦਾ ਪਾਰਥਿਕ ਸਰੀਰ ਵੀ, ਕਾਨੂੰਨੀ ਕਰਵਾਈਆਂ ਪੂਰੀਆਂ ਕਰਨ ਮਗਰੋਂ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਏਅਰਪੋਰਟ ਭੇਜਿਆ ਜਾਵੇਗਾ |
ਫਰਾਂਸ ‘ਚ ਦੋ ਪੰਜਾਬੀਆ ਦੀ ਹੋਈ ਮੌਤ,ਇੱਕ ਦੀ ਡੁੱਬਣ ਕਾਰਨ ਅਤੇ ਦੂਜੇ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ…
2 days ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment151
- Entertainment169
- Fashion22
- Food & Drinks77
- Health348
- Home Page News9,496
- India5,424
- India Entertainment130
- India News3,418
- India Sports231
- KHABAR TE NAZAR3
- LIFE66
- Movies48
- Music84
- New Zealand Local News3,380
- NewZealand3,716
- Punjabi Articules7
- Religion1,168
- Sports231
- Sports225
- Technology32
- Travel55
- Uncategorized68
- World2,527
- World News2,087
- World Sports217













Add Comment