Uncategorized

ਕੈਨੇਡਾ ‘ਚ ਵਾਪਰੇ ਟਰੱਕ ਹਾਦਸੇ ਸਬੰਧੀ ਪੰਜਾਬੀ ਟਰੱਕ ਡਰਾਈਵਰ ਨੂੰ ਠਹਿਰਾਇਆ ਗਿਆ ਦੋਸ਼ੀ,ਹਾਦਸੇ ਵਿੱਚ ਇੱਕ ਜਣੇ ਦੀ ਹੋਈ ਸੀ ਮੌਤ….

ਨਾਰਥ ਓਨਟਾਰੀਓ ਵਿੱਚ ਇੱਕ ਹਾਈਵੇ ’ਤੇ ਟਰੈਕਟਰ-ਟ੍ਰੇਲਰ ਦੇ ਜੈਕਨਾਈਫ ਹੋਣ ਅਤੇ ਮਿਡਲ ਲਾਈਨ ਪਾਰ ਕਰਕੇ ਹੋਰ ਵ੍ਹੀਕਲ ਨਾਲ ਟਕਰਾ ਜਾਣ ਕਰਕੇ ਵਾਪਰੇ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਨੂੰ ਖ਼ਤਰਨਾਕ...

Home Page News • India • World • World News

ਅਮਰੀਕਾ ‘ਚ ਇਸ ਮਾਮਲੇ ਵਿੱਚ ਭਾਰਤੀ ਗੁਜਰਾਤੀ ਮੂਲ ਦੇ ਵਿਅਕਤੀ ਨੂੰ ਹੋਈ 10 ਸਾਲ ਦੀ ਸਜ਼ਾ….

-ਅਮਰੀਕਾ ਦੇ ਸਭ ਤੋਂ ਵੱਡੇ ਯੂ ਵੀਜ਼ਾ ਧੋਖਾਧੜੀ ਦੇ ਮਾਸਟਰਮਾਈਂਡ ਚੰਦਰਕਾਂਤ ਪਟੇਲ ਉਰਫ਼ ਲਾਲਾ ਨੂੰ ਇੱਕ ਸੰਘੀ ਅਦਾਲਤ ਨੇ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸ਼ਾਇਦ ਪਹਿਲਾ ਮਾਮਲਾ ਹੈ ਜਿਸ...

Home Page News • New Zealand Local News • NewZealand

ਮੈਨੂਕਾਉ ‘ਚ ਮੋਟਰਵੇਅ-20 ‘ਤੇ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ

ਆਕਲੈਂਡ(ਬਲਜਿੰਦਰ ਰੰਧਾਵਾ) ਮੈਨੂਕਾਉ ਨਜ਼ਦੀਕ ਸਟੇਟ ਹਾਈਵੇਅ 20 ‘ਤੇ ਵਾਪਰੇ ਹਾਦਸੇ ਕਾਰਨ ਸੜਕ ਨੂੰ ਆਵਾਜਾਈ ਲਈ ਬੰਦ ਕੀਤਾ ਗਿਆ ਹੈ।ਗ੍ਰੇਟ ਸਾਊਥ ਰੋਡ ‘ਤੇ ਉੱਤਰ ਵੱਲ ਅਤੇ ਰੀਡਾਊਟ ਰੋਡ...

Home Page News • India • World • World News

ਛੋਟੀ ਉਮਰ ਦੀਆਂ ਲ਼ੜਕੀਆ ਨੂੰ ਭਰਮਾਉਣ ਦੀ ਕੋਸ਼ਿਸ਼ ਹੇਠ 59 ਸਾਲਾ ਅਸਲਮ ਬੱਟ ਨਾਮ ਦਾ ਵਿਅਕਤੀ ਗ੍ਰਿਫਤਾਰ…

ਟੋਰਾਂਟੋ ਪੁਲਿਸ ਨੇ 59 ਸਾਲਾ ਅਸਲਮ ਬੱਟ ਉੱਤੇ 14 ਅਪਰਾਧਾਂ ਦੇ ਦੋਸ਼ ਲਗਾਏ ਹਨ। ਉਸ ਉੱਤੇ ਇਲਜ਼ਾਮ ਹੈ ਕਿ ਉਸ ਨੇ ਆਨਲਾਈਨ ਫਰਜ਼ੀ ਨਾਂਅ “TorDude” ਅਤੇ “G.P.G” ਵਰਤ ਕੇ ਘੱਟ ਉਮਰ ਦੀਆਂ...

Home Page News • New Zealand Local News • NewZealand

ਨੌਰਥ ਆਕਲੈਂਡ ‘ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੇ ਮਾਮਲੇ ਵਿੱਚ 2 ਗ੍ਰਿਫ਼ਤਾਰ

ਆਕਲੈਂਡ(ਬਲਜਿੰਦਰ ਰੰਧਾਵਾ) ਪੁਲਿਸ ਨੇ ਉੱਤਰੀ ਆਕਲੈਂਡ ਵਿੱਚ ਇੱਕ ਵੱਡੇ ਅਪਰਾਧ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਇੱਕ ਗੁਪਤ ਪ੍ਰਯੋਗਸ਼ਾਲਾ, ਹਥਿਆਰ, ਗੋਲਾ ਬਾਰੂਦ ਅਤੇ ਨਸ਼ੀਲੇ...

Home Page News • New Zealand Local News • NewZealand

ਟੌਰੰਗਾ ‘ਚ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ….

ਆਕਲੈਂਡ(ਬਲਜਿੰਦਰ ਰੰਧਾਵਾ) ਟੌਰੰਗਾ ਵਿੱਚ ਵਾਪਰੇ ਵਾਹਨ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।ਸੀਨੀਅਰ ਸਾਰਜੈਂਟ ਈਵਾਨ ਡਨਸਮੁਇਰ ਨੇ ਕਿਹਾ ਕਿ ਇੱਕ ਵਾਹਨ ਦੇ ਬੈਂਕ ਨਾਲ...

Home Page News • World • World News

ਨਿਊਯਾਰਕ ਵਿੱਚ ਇਮਾਰਤ ਡਿੱਗਣ ਕਾਰਨ 8 ਲੋਕਾਂ ਦੀ ਮੌਤ ਕਈ ਹੋਰ ਜ਼ਖਮੀ…

ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਦੱਸਿਆ ਕਿ ਬੁੱਧਵਾਰ ਨੂੰ ਨਿਊਯਾਰਕ ਵਿੱਚ ਇੱਕ ਇਮਾਰਤ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਘੱਟੋ-ਘੱਟ 17 ਲੋਕ ਜ਼ਖ਼ਮੀ ਹੋਏ ਹਨ...

Home Page News • India • India News

ਲੁਧਿਆਣਾ ਦੇ ਉੱਘੇ ਟਰਾਂਸਪੋਰਟਰ ਨੂੰ ਅਗਵਾ ਅਤੇ ਗ਼ਾਇਬ ਕਰਨ ਦੇ ਮਾਮਲੇ ‘ਚ ਸਾਬਕਾ SSP ਗੁਰਮੀਤ ਸਿੰਘ ਰੰਧਾਵਾ ਨੂੰ ਹੋਈ ਪੰਜ ਸਾਲ ਦੀ ਸਜ਼ਾ

ਲੁਧਿਆਣਾ ਦੇ ਉੱਘੇ ਟਰਾਂਸਪੋਰਟਰ ਨੂੰ ਅਗਵਾ ਅਤੇ ਗ਼ਾਇਬ ਕਰਨ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ ਸਾਬਕਾ SSP ਗੁਰਮੀਤ ਸਿੰਘ ਰੰਧਾਵਾ ਨੂੰ ਸੀਬੀਆਈ ਅਦਾਲਤ ਨੇ 34 ਸਾਲ ਚੱਲੀ ਸੁਣਵਾਈ ਤੋਂ ਬਾਅਦ...

Home Page News • India • India News

ਲੁਧਿਆਣਾ ਦੇ ਉੱਘੇ ਟਰਾਂਸਪੋਰਟਰ ਨੂੰ ਅਗਵਾ ਅਤੇ ਗ਼ਾਇਬ ਕਰਨ ਦੇ ਮਾਮਲੇ ‘ਚ ਸਾਬਕਾ SSP ਗੁਰਮੀਤ ਸਿੰਘ ਰੰਧਾਵਾ ਨੂੰ ਹੋਈ ਪੰਜ ਸਾਲ ਦੀ ਸਜ਼ਾ…

ਲੁਧਿਆਣਾ ਦੇ ਉੱਘੇ ਟਰਾਂਸਪੋਰਟਰ ਨੂੰ ਅਗਵਾ ਅਤੇ ਗ਼ਾਇਬ ਕਰਨ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ ਸਾਬਕਾ SSP ਗੁਰਮੀਤ ਸਿੰਘ ਰੰਧਾਵਾ ਨੂੰ ਸੀਬੀਆਈ ਅਦਾਲਤ ਨੇ 34 ਸਾਲ ਚੱਲੀ ਸੁਣਵਾਈ ਤੋਂ ਬਾਅਦ...

Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਇੱਕ ਘਰ ਨੂੰ ਸ਼ੱਕੀ ਹਲਾਤਾਂ ਵਿੱਚ ਲੱਗੀ ਅੱਗ…

ਦੱਖਣੀ ਆਕਲੈਂਡ ‘ਚ ਇੱਕ ਘਰ ਨੂੰ ਸ਼ੱਕੀ ਹਲਾਤਾਂ ਵਿੱਚ ਲੱਗੀ ਅੱਗ…ਆਕਲੈਂਡ(ਬਲਜਿੰਦਰ ਰੰਧਾਵਾ) ਪੁਲਿਸ ਦੱਖਣੀ ਆਕਲੈਂਡ ਵਿੱਚ ਰਾਤ ਵੇਲੇ ਲੱਗੀ ਅੱਗ ਦੀ ਇੱਕ ਸ਼ੱਕੀ ਘਟਨਾ ਦੀ ਜਾਂਚ ਕਰ ਰਹੀ...