Home » Archives for dailykhabar » Page 129

Author - dailykhabar

Home Page News India India News

ਹੁਣ ਸ਼ੰਭੂ ਸਰਹੱਦ ‘ਤੇ ਔਰਤਾਂ ਸੰਭਾਲਣਗੀਆਂ ਮੋਰਚਾ, ਕਿਸਾਨ ਕਰਨਗੇ ਖੇਤਾਂ ‘ਚ ਕਣਕ ਦੀ ਵਾਢੀ…

ਹੁਣ ਸ਼ੰਭੂ ਬਾਰਡਰ ‘ਤੇ ਔਰਤਾਂ ਜ਼ਿੰਮੇਵਾਰੀ ਸੰਭਾਲਣਗੀਆਂ ਅਤੇ ਕਿਸਾਨ ਖੇਤਾਂ ‘ਚ ਕਣਕ ਦੀ ਵਾਢੀ ਕਰਨਗੇ। ਅੱਜ ਮਹਿਲਾ ਕਿਸਾਨ ਸ਼ੰਭੂ ਬਾਰਡਰ ਜਾਣ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ...

Home Page News New Zealand Local News NewZealand

ਫੋਨ ਧਮਕੀ ਮਿਲਣ ਤੋ ਬਾਅਦ ਟੌਰੰਗਾ ਹਸਪਤਾਲ ਨੂੰ ਕੀਤਾ ਗਿਆ ਬੰਦ…

ਆਕਲੈਂਡ(ਬਲਜਿੰਦਰ ਰੰਧਾਵਾ) ਪੁਲਿਸ ਦਾ ਕਹਿਣਾ ਹੈ ਕਿ ਫ਼ੋਨ ‘ਤੇ ਧਮਕੀ ਮਿਲਣ ਤੋਂ ਬਾਅਦ ਟੌਰੰਗਾ ਹਸਪਤਾਲ ਨੂੰ “ਸਾਵਧਾਨੀ” ਵਜੋਂ ਬੰਦ ਕਰ ਦਿੱਤਾ ਗਿਆ ਹੈ।ਇੱਕ...

Food & Drinks Home Page News India India News

75 ਸ਼ੈੱਫ ਨੇ ਰਲ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਡੋਸਾ ਜਾਣੋ ਕਿੰਨੀ ਹੈ ਲੰਬਾਈ…

ਭਾਰਤੀਆਂ ਨੂੰ ਡੋਸਾ ਇੰਨਾ ਪਸੰਦ ਹੈ ਕਿ ਇਹ ਹੁਣ ਹਰ ਘਰ ਦਾ ਮੁੱਖ ਭੋਜਨ ਬਣਦਾ ਜਾ ਰਿਹਾ ਹੈ। ਦਰਅਸਲ, ਦੁਨੀਆ ਭਰ ਵਿੱਚ ਲੋਕ ਦੱਖਣ ਭਾਰਤੀ ਪਕਵਾਨ ਡੋਸਾ ਦੇ ਦੀਵਾਨੇ ਹਨ, ਜਿਸ ਨੂੰ ਲੋਕ...

Home Page News India India News

ਐਲਵਿਸ਼ ਯਾਦਵ ਦੇ 2 ਹੋਰ ਸਾਥੀ ਗ੍ਰਿਫ਼ਤਾਰ, ਸੱਪਾਂ ਤੇ ਜ਼ਹਿਰ ਦੀ ਕਰਦੇ ਸਨ ਤਸਕਰੀ…

ਯੂਟਿਊਬਰ ਐਲਵਿਸ਼ ਯਾਦਵ ਨੂੰ ਰੇਵ ਪਾਰਟੀਆਂ ‘ਚ ਸੱਪ ਅਤੇ ਜ਼ਹਿਰ ਦੀ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਐਲਵਿਸ਼ ਨੂੰ 14 ਦਿਨਾਂ ਲਈ ਨਿਆਂਇਕ...

Home Page News India India News World

ਭਾਰਤ ਦੀਆਂ  ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਲਈ ਅਮਰੀਕਾ ਵਿੱਚ ਕੀਤਾ ਹਵਨ…

ਭਾਰਤੀ-ਅਮਰੀਕੀ ਤਕਨਾਲੋਜੀ ਦੇ ਅਮਰੀਕਾ ਚ’ ਵੱਸਦੇ  ਪੇਸ਼ੇਵਰਾਂ ਨੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਸਿਲੀਕਾਨ ਵੈਲੀ ਵਿੱਚ...

Home Page News India India News World

8 ਸਾਲ ਤੋ ਮਨੀਲਾ ‘ਚ ਰਹਿ ਰਹੇ ਪੰਜਾਬੀ ਨੌਜਵਾਨ ਦਾ ਕਤ+ਲ…

ਮਨੀਲਾ ‘ਚ ਰਹਿ ਰਹੇ ਰਾਏਕੋਟ ਦੇ ਪਿੰਡ ਰਾਮਗੜ੍ਹ ਸਿਵੀਆ ਦੇ 35 ਸਾਲਾ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਅਵਤਾਰ ਸਿੰਘ (35) ਪੁੱਤਰ...

Home Page News India India News World World News

ਭਾਰਤ ਦਾ ਚੀਨ ਨੂੰ ਮੂੰਹ ਤੋੜ ਜਵਾਬ, ਵਿਦੇਸ਼ ਮੰਤਰਾਲਾ ਬੋਲੇ, ਭਾਰਤ ਦਾ ਅਟੁੱਟ ਹਿੱਸਾ ਸੀ ਤੇ ਹਮੇਸ਼ਾ ਰਹੇਗਾ ਅਰੁਣਾਚਲ…

ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਹਿੱਸਾ ਸੀ, ਹੈ ਤੇ ਹਮੇਸ਼ਾ ਰਹੇ। ਵਿਦੇਸ਼ ਮੰਤਰਾਲੇ ਵੱਲੋਂ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਆਈ ਹੈ ਜਦੋਂ...

Home Page News New Zealand Local News NewZealand

ਕਾਰ ਦੀ ਭੰਨਤੋੜ ਕਰ ਰਹੇ ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ…

ਆਕਲੈਂਡ(ਬਲਜਿੰਦਰ ਰੰਧਾਵਾ) ਬੀਤੀ ਕੱਲ੍ਹ ਸ਼ਾਮ ਪੁਲਿਸ ਨੇ ਚੋਰੀ ਦੀ ਕੋਸ਼ਿਸ਼ ਕਰਨ ਅਤੇ ਪੁਲਿਸ ਨੂੰ ਵੇਖ ਭੱਜੇ ਕੁੱਝ ਹਲਕੀ ਉਮਰ ਦੇ ਨੌਜਵਾਨਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ...