Home » Archives for dailykhabar » Page 440

Author - dailykhabar

Home Page News India World World News

ਵਿਸ਼ਵ ਸਿਹਤ ਸੰਗਠਨ ਨੇ ਪ੍ਰਗਟਾਈ ਕੋਵਿਡ-19 ਦੇ ਖ਼ਤਮ ਹੋਣ ਦੀ ਸੰਭਾਵਨਾ, ਇਨਫੈਕਸ਼ਨ ਕਾਰਨ ਹੋਣ ਵਾਲੀਆਂ ਮੌਤਾਂ ਘਟੀਆਂ…

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਸੰਭਾਵਨਾ ਜਤਾਈ ਹੈ ਕਿ ਮਹਾਂਮਾਰੀ ਜਲਦੀ ਖ਼ਤਮ ਹੋ ਸਕਦੀ ਹੈ। ਡਬਲਯੂਐਚਓ ਦੇ ਮੁਖੀ ਡਾ: ਟੇਡਰੋਸ ਨੇ ਕਿਹਾ ਕਿ ਪਿਛਲੇ ਹਫ਼ਤੇ ਮਾਰਚ-2020 ਤੋਂ...

Home Page News India World World News

ਪਾਕਿਸਤਾਨ ‘ਚ ਹੜ੍ਹਾਂ ਤੋਂ ਬਾਅਦ ਹੁਣ ਡੇਂਗੂ ਦਾ ਕਹਿਰ, 9 ਲੋਕਾਂ ਦੀ ਮੌਤ; ਵੱਡੀ ਗਿਣਤੀ ‘ਚ ਆ ਰਹੇ ਹਨ ਕੇਸ…

 ਪਾਕਿਸਤਾਨ ‘ਚ ਭਿਆਨਕ ਹੜ੍ਹਾਂ ਤੋਂ ਬਾਅਦ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਮਰੀਜ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਆਮ ਲੋਕਾਂ ਵਿੱਚ...

Home Page News India India News

ਦੇਸ਼ ਦੇ ਵਿਕਾਸ ‘ਚ ਇੰਜੀਨੀਅਰਾਂ ਦੀ ਭੂਮਿਕਾ ਨੂੰ ਅਮਿਤ ਸ਼ਾਹ ਨੇ ਕੀਤਾ ਸਲਾਮ, ਪੀਐੱਮ ਮੋਦੀ ਨੇ ਵੀ ਦਿੱਤੀ ਵਧਾਈ…

 ਦੇਸ਼ ਵਿੱਚ ਹਰ ਸਾਲ 15 ਸਤੰਬਰ ਨੂੰ ਇੰਜੀਨੀਅਰ ਦਿਵਸ ਮਨਾਇਆ ਜਾਂਦਾ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ‘ਇੰਜੀਨੀਅਰ ਦਿਵਸ’...

Home Page News New Zealand Local News NewZealand

ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੱਖਣੀ ਕੋਰੀਆ ਪੁਲਿਸ ਨੇ ਗ੍ਰਿਫਤਾਰ ਕੀਤੀ ਆਕਲੈਂਡ ਸੂਟਕੇਸ ਮਾਮਲੇ ਦੀ ਲੋੜੀਂਦਾ ਔਰਤ…

ਆਕਲੈਂਡ(ਬਲਜਿੰਦਰ ਸਿੰਘ)ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੱਖਣੀ ਕੋਰੀਆ ਦੀ ਪੁਲਿਸ ਨੇ ਉਸ ਔਰਤ ਨੂੰ ਲੱਭਿਆਂ ਜੋ ਕਿ ਦੱਖਣੀ ਆਕਲੈਂਡ ਵਿੱਚ ਸੂਟਕੇਸ ਵਿੱਚ ਮਿਲੇ ਦੋ ਬੱਚਿਆਂ ਦੀਆਂ...

Home Page News India World World News

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜਾਣਗੇ ਲੰਡਨ, ਬ੍ਰਿਟੇਨ ਦੀ ਮਹਾਰਾਣੀ ਦੇ ਅੰਤਿਮ ਸਸਕਾਰ ‘ਚ ਹੋਣਗੇ ਸ਼ਾਮਲ…

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਅਤੇ ਭਾਰਤ ਸਰਕਾਰ ਦੀ ਤਰਫੋਂ ਸ਼ੋਕ ਪ੍ਰਗਟ ਕਰਨ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਤੋਂ 19 ਸਤੰਬਰ ਤਕ...

Home Page News India World

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ‘ ਹੱਤਿਆ ਦੀ ਨਾਕਾਮ ਕੋਸ਼ਿਸ਼’, ਘਰ ਪਰਤਦੇ ਸਮੇਂ ਕਾਰ ‘ਤੇ ਹਮਲਾ

ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਇੱਕ ਲਿਮੋਜ਼ਿਨ ਕਾਰ ‘ਤੇ ਹਮਲਾ ਕੀਤਾ ਗਿਆ ਸੀ। ਸਮਾਚਾਰ ਏਜੰਸੀ ਆਈਏਐਨਐਸ ਦੇ ਅਨੁਸਾਰ, ਲਿਮੋਜ਼ਿਨ ਕਾਰ...

Home Page News India India News World

ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ ‘ਚ ਗੋਲੀ ਮਾਰ ਕੇ ਹੱਤਿਆ…

ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ ‘ਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਢਪਈ ਦੇ ਵਸਨੀਕ ਪਰਮਵੀਰ ਸਿੰਘ ਦਾ ਅਮਰੀਕਾ ਵਿੱਚ ਇੱਕ...

Home Page News New Zealand Local News NewZealand

ਆਕਲੈਂਡ ‘ਚ ਸਵੇਰੇ-ਸਵੇਰੇ ਸਕੂਲ ਬੱਸ ਹੋਈ ਹਾਦਸੇ ਦਾ ਸਿਕਾਰ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਵਿੱਚ ਅੱਜ ਸਵੇਰੇ ਇੱਕ ਸਕੂਲ ਬੱਸ ਹਾਦਸੇ ਦਾ ਸਿਕਾਰ ਹੋ ਗਈ ਪੁਲਿਸ ਨੇ ਦੱਸਿਆ ਕਿ ਈਡਨ ਟੇਰੇਸ ਦੇ ਨਿਊਟਨ ਰੋਡ ‘ਤੇ ਸਵੇਰੇ 8.04 ਵਜੇ...

Home Page News New Zealand Local News NewZealand

ਹਥਿਆਰਬੰਦ ਵਿਅਕਤੀ ਨੂੰ ਵੇਖੇ ਜਾਣ ਤੋ ਬਾਅਦ ਪਾਲਮਰਸਟਨ ਨੌਰਥ ਦੇ ਇੱਕ ਸਕੂਲ ਨੂੰ ਕੀਤਾ ਲੌਕਡਾਊਨ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪਾਲਮਰਸਟਨ ਨਾਰਥ ਵਿੱਚ ਇੱਕ ਦੇ ਨਜ਼ਦੀਕ ਇੱਕ ਵਿਅਕਤੀ ਨੂੰ ਹਥਿਆਰਾਂ ਨਾਲ ਦੇਖੇ ਜਾਣ ਤੋਂ ਬਾਅਦ ਸਕੂਲ ਨੂੰ ਸੁਰੱਖਿਆ ਕਾਰਨਾਂ ਦੇ ਚਲਦਿਆਂ ਲੌਕਡਾਊਨ...