Home » Archives for dailykhabar » Page 20

Author - dailykhabar

Home Page News India World World News

ਤਹਿਰਾਨ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਰੂਸ’, ਪੁਤਿਨ ਨੇ ਨਵੇਂ ਸੁਪਰੀਮ ਲੀਡਰ ਮੋਜਤਬਾ ਖਾਮਨੇਈ ਨੂੰ ਦਿੱਤੀ ਵਧਾਈ…

ਈਰਾਨ ‘ਤੇ ਇਜ਼ਰਾਈਲੀ-ਅਮਰੀਕੀ ਹਵਾਈ ਹਮਲੇ ਵਿੱਚ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮਨੇਈ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਪੁੱਤਰ, ਮੋਜਤਬਾ ਖਾਮਨੇਈ...

Home Page News India India News

ਜਦੋਂ ਨੌਜਵਾਨ ਨੂੰ ਸੋਸ਼ਲ ਮੀਡੀਆ ‘ਤੇ ਪਿਸਤੌਲ ਨਾਲ ਤਸਵੀਰ ਪੋਸਟ ਕਰਨੀ ਪਈ ਮਹਿੰਗੀ, ਪੁਲਿਸ ਨੇ ਕੀਤਾ ਮਾਮਲਾ ਦਰਜ…

ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਤਸਵੀਰਾਂ ਪੋਸਟ ਕਰਕੇ ਦਹਿਸ਼ਤ ਦਾ ਮਾਹੌਲ ਬਣਾਉਣ ਦੇ ਦੋਸ਼ ਹੇਠ ਥਾਣਾ ਸਿਟੀ ਫਰੀਦਕੋਟ ਦੀ ਪੁਲਿਸ ਨੇ ਇੱਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।...

Home Page News New Zealand Local News NewZealand

ਬੀਤੇ ਦਿਨੀ ਓਟਾਹੁਹੂ ‘ਚ ਅੱਗ ਲੱਗਣ ਕਾਰਨ ਵਿਅਕਤੀ ਦੀ ਹੋਈ ਮੌ,ਤ ਸਬੰਧੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਨਵੀਂ ਜਾਣਕਾਰੀ…..

ਆਕਲੈਂਡ(ਬਲਜਿੰਦਰ ਸਿੰਘ) 4 ਮਾਰਚ ਨੂੰ ਓਟਾਹੁਹੂ ਵਿੱਚ ਵਾਪਰੇ ਭਿਆਨਕ ਅੱਗ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਇਹ ਪਤਾ ਲਗਾਇਆ ਹੈ ਕਿ ਕੋਈ ਸ਼ੱਕੀ ਹਾਲਾਤ ਨਹੀਂ ਹਨ।ਗੈਰਾਜ ਵਿੱਚ ਅੱਗ...

Home Page News India India News World World News

ਪ੍ਰਧਾਨ ਮੰਤਰੀ ਮੋਦੀ ਇੱਕ ਝਟਕੇ ‘ਚ ਖਤਮ ਕਰ ਸਕਦੇ ਸਨ ਇਜ਼ਰਾਈਲ-ਈਰਾਨ ਜੰਗ ; UAE ਦੇ ਰਾਜਦੂਤ ਦਾ ਵੱਡਾ ਦਾਅਵਾ….

ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਟਕਰਾਅ ਦੇ ਵਿਚਕਾਰ, ਭਾਰਤ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਪਹਿਲੇ ਰਾਜਦੂਤ ਹੁਸੈਨ ਹਸਨ ਮਿਰਜ਼ਾ ਨੇ ਇੱਕ ਮਹੱਤਵਪੂਰਨ ਬਿਆਨ ਦਿੱਤਾ ਹੈ।...

Home Page News New Zealand Local News NewZealand

ਪਾਪਾਮੋਆ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ….

ਆਕਲੈਂਡ(ਬਲਜਿੰਦਰ ਸਿੰਘ) ਪਾਪਾਮੋਆ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ।ਗਲੌਸਟਰ ਰੋਡ ‘ਤੇ ਇੱਕ ਵਾਹਨ ਦੇ ਹਾਦਸਾਗ੍ਰਸਤ ਹੋਣ...

Home Page News New Zealand Local News NewZealand

ਸਟੇਟ ਹਾਈਵੇਅ-1 ‘ਤੇ ਮਰਸਰ ਨਜ਼ਦੀਕ ਵਾਪਰਿਆ ਹਾਦਸਾ,ਕਈ ਜਣੇ ਜ਼ਖ਼ਮੀ….

ਆਕਲੈਂਡ(ਬਲਜਿੰਦਰ ਸਿੰਘ) ਵਾਈਕਾਟੋ ਐਕਸਪ੍ਰੈਸਵੇਅ ‘ਤੇ ਇੱਕ ਗੰਭੀਰ ਹਾਦਸੇ ਤੋਂ ਬਾਅਦ ਵਾਹਨ ਚਾਲਕਾਂ ਨੂੰ ਦੇਰੀ ਦੀ ਉਮੀਦ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।ਐਮਰਜੈਂਸੀ ਸੇਵਾਵਾਂ...

Home Page News India India News

CBI ਨੇ ਅਨਿਲ ਅੰਬਾਨੀ ਖਿ਼ਲਾਫ਼ ਦਰਜ ਕੀਤਾ ਇੱਕ ਹੋਰ ਨਵਾਂ ਕੇਸ….

ਕੇਂਦਰੀ ਜਾਂਚ ਬਿਊਰੋ (CBI) ਨੇ ਪੰਜਾਬ ਨੈਸ਼ਨਲ ਬੈਂਕ (PNB) ਦੀ ਸ਼ਿਕਾਇਤ ਦੇ ਆਧਾਰ ‘ਤੇ 1,085 ਕਰੋੜ ਰੁਪਏ ਤੋਂ ਵੱਧ ਦੇ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਉਦਯੋਗਪਤੀ...

Home Page News New Zealand Local News NewZealand World

ਨਿਊਜ਼ੀਲੈਂਡ ਵਾਸੀਆਂ ਨੂੰ ਸਤਾਉਣ ਲੱਗੀ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਦੀ ਚਿੰਤਾ,ਪੈਟਰੋਲ ਪੰਪਾਂ ‘ਤੇ ਲੱਗਣ ਲੱਗੀਆਂ ਲਾਈਨਾਂ…

ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਂਡ ਭਰ ਵਿੱਚ ਕਈ ਡਰਾਈਵਰ ਪੈਟਰੋਲ ਪੰਪਾਂ ਤੇ ਜਾ ਕੇ ਆਪਣੀਆਂ ਗੱਡੀਆਂ ਫੁੱਲ ਕਰਵਾ ਰਹੇ ਹਨ, ਕਿਉਂਕਿ ਲੋਕਾਂ ਨੂੰ ਡਰ ਹੈ ਕਿ ਜਲਦੀ ਹੀ ਪੈਟਰੋਲ ਦੀ...