Home » Archives for dailykhabar » Page 701

Author - dailykhabar

Home Page News • New Zealand Local News • NewZealand

ਪੁਲਿਸ ਘਟਨਾ ਕਾਰਨ ਵੈਲਿੰਗਟਨ ਹਾਈ ਸਕੂਲ ਨੂੰ ਕੀਤਾ ਗਿਆ ਲਾਕਡਾਊਨ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਪੋਰੀਰੂਆ ਵਿੱਚ ਏਓਟੀਆ ਕਾਲਜ ਇੱਕ ਪੁਲਿਸ ਘਟਨਾ ਕਾਰਨ ਸਾਵਧਾਨੀ ਦੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ।ਸਕੂਲ ਦੇ ਸੋਸ਼ਲ ਮੀਡੀਆ ‘ਤੇ ਇਕ...

Home Page News • India • India News

ਜੈਸ਼ੰਕਰ ਨੇ ਕਿਹਾ- ਭਾਰਤ ਤੇ ਰੂਸ ਦਰਮਿਆਨ ਮਹੱਤਵਪੂਰਨ ਸਬੰਧ, ਲਾਵਰੋਵ ਨਾਲ ਕਈ ਮੁੱਦਿਆਂ ‘ਤੇ ਕੀਤੀ ਗੱਲਬਾਤ…

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਮਾਸਕੋ ‘ਚ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ‘ਚ ਕਿਹਾ ਕਿ ਭਾਰਤ ਅਤੇ ਰੂਸ ਵਿਚਾਲੇ ਮਹੱਤਵਪੂਰਨ ਅਤੇ...

Home Page News • India • India News • Music

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਆਇਆ ਰੈਪਰ- ਗਾਇਕ ਡਰੇਕ ਦਾ ਫੋਨ…

ਕੈਨੇਡੀਅਨ ਰੈਪਰ- ਗਾਇਕ ਡਰੇਕ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦੋਸਤੀ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਦੇਖਣ ਨੂੰ ਮਿਲ ਰਹੀ ਹੈ। ਖਬਰਾਂ ਮੁਤਾਬਿਕ ਹਾਲ ਹੀ ਵਿੱਚ...

Home Page News • New Zealand Local News • NewZealand

ਨੈਲਸਨ ਵਿੱਚ ਦੋ ਵਿਅਕਤੀਆਂ ਤੇ ਹੋਇਆਂ ਚਾਕੂ ਨਾਲ ਹਮਲਾ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨੈਲਸਨ ਵਿੱਚ ਬੀਤੀ ਰਾਤ ਦੋ ਵਿਅਕਤੀਆਂ ਤੇ ਚਾਕੂ ਨਾਲ ਹਮਲਾ ਕੀਤੀ ਜਾਣ ਤੋ ਬਾਅਦ ਪੁਲਿਸ ਅਪਰਾਧੀ ਦੀ ਭਾਲ ਕਰ ਰਹੀ ਹੈ।ਹਮਲਾ ਹੈਲੀਫੈਕਸ ਸਟ੍ਰੀਟ ਉੱਤੇ...

Home Page News • India • India News

ਪ੍ਰਧਾਨ ਮੰਤਰੀ ਮੋਦੀ ਨੇ ਜੀ-20 ਦੀ ਲਾਂਚ ਕੀਤੀ ਥੀਮ, ਲੋਗੋ ਤੇ ਵੈੱਬਸਾਈਟ, ਭਾਰਤ ਦੀ ਪ੍ਰਧਾਨਗੀ ‘ਚ ਹੋਵੇਗਾ ਸੰਮੇਲਨ…

ਭਾਰਤ ਅਗਲੇ ਸਾਲ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਦੀ ਪ੍ਰਧਾਨਗੀ ਦੌਰਾਨ ਦੇਸ਼ ਭਰ ਵਿੱਚ 32 ਵੱਖ-ਵੱਖ ਖੇਤਰਾਂ ਨਾਲ ਸਬੰਧਤ 200 ਦੇ ਕਰੀਬ ਮੀਟਿੰਗਾਂ ਹੋਣਗੀਆਂ। G20...

Home Page News • New Zealand Local News • NewZealand

ਨਿਊਜ਼ੀਲੈਂਡ ਪੁਲਿਸ ਨੇ ਪਾਪਾਟੋਏਟੋਏ ਅਤੇ ਵੀਰੀ ‘ਚ ਅਸਲਾ ਅਤੇ ਨਗਦੀ ਕੀਤੀ ਬਰਾਮਦ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਪੁਲਿਸ ਨੇ ਕਿੱਲਰ ਬੀਜ਼ ਦੇ ਮੈਂਬਰਾਂ ਅਤੇ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ, ਅਪਰੇਸ਼ਨ ਕੋਬਾਲਟ ਸਟਾਫ ਨੇ ਪਾਪਾਟੋਏਟੋਏ ਅਤੇ...

Home Page News • India • World • World News

ਇਮਰਾਨ ਖ਼ਾਨ ਨੇ ਸ਼ਾਹਰੁਖ ਤੇ ਸਲਮਾਨ ਨੂੰ ਵੀ ਐਕਟਿੰਗ ‘ਚ ਕੀਤਾ ਫੇਲ੍ਹ-ਮੌਲਾਨਾ ਫਜ਼ਲੁਰ ਰਹਿਮਾਨ

ਇਮਰਾਨ ਖਾਨ ਦੇ ਵਿਰੋਧੀ ਅਤੇ ਬਜ਼ੁਰਗ ਪਾਕਿਸਤਾਨੀ ਸਿਆਸਤਦਾਨ ਮੌਲਾਨਾ ਫਜ਼ਲੁਰ ਰਹਿਮਾਨ ਨੇ ਹੱਤਿਆ ਦੀ ਕੋਸ਼ਿਸ਼ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਦੇ ਜ਼ਖਮੀ ਹੋਣ ‘ਤੇ ਸ਼ੱਕ ਜ਼ਾਹਰ...

Home Page News • New Zealand Local News • NewZealand

ਕ੍ਰਾਈਸਟਚਰਚ ‘ਚ ਸਿਰਫ਼ ਇੱਕ ਹਫ਼ਤੇ ਵਿੱਚ 150 ਤੋਂ ਵੱਧ ਚੋਰੀ ਹੋਈਆਂ ਕਾਰਾਂ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਕ੍ਰਾਈਸਟਚਰਚ ਪੁਲਿਸ ਦੇ ਅਨੁਸਾਰ, ਹਾਲ ਹੀ ਦੇ ਹਫ਼ਤਿਆਂ ਵਿੱਚ ਕਾਰ ਚੋਰੀ ਵਿੱਚ “ਮਹੱਤਵਪੂਰਣ ਵਾਧਾ” ਹੋਇਆ ਹੈ ਪੁਲਿਸ ਨੇ ਦੱਸਿਆ ਕਿ...