Home » ਨੈਲਸਨ ਵਿੱਚ ਦੋ ਵਿਅਕਤੀਆਂ ਤੇ ਹੋਇਆਂ ਚਾਕੂ ਨਾਲ ਹਮਲਾ…
Home Page News New Zealand Local News NewZealand

ਨੈਲਸਨ ਵਿੱਚ ਦੋ ਵਿਅਕਤੀਆਂ ਤੇ ਹੋਇਆਂ ਚਾਕੂ ਨਾਲ ਹਮਲਾ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨੈਲਸਨ ਵਿੱਚ ਬੀਤੀ ਰਾਤ ਦੋ ਵਿਅਕਤੀਆਂ ਤੇ ਚਾਕੂ ਨਾਲ ਹਮਲਾ ਕੀਤੀ ਜਾਣ ਤੋ ਬਾਅਦ ਪੁਲਿਸ ਅਪਰਾਧੀ ਦੀ ਭਾਲ ਕਰ ਰਹੀ ਹੈ।ਹਮਲਾ ਹੈਲੀਫੈਕਸ ਸਟ੍ਰੀਟ ਉੱਤੇ ਰਾਤ 9 ਵਜੇ ਹੋਇਆ।ਇਸ ਦੌਰਾਨ 20 ਅਤੇ 51 ਸਾਲ ਦੀ ਉਮਰ ਦੇ ਦੋ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਦੇਖਿਆ ਜਾਂ ਕੋਈ ਵੀ ਜਾਣਕਾਰੀ ਹੈ ਜੋ ਮਦਦ ਕਰ ਸਕਦੀ ਹੈ ਤਾਂ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।