Home » Archives for dailykhabar » Page 214

Author - dailykhabar

Home Page News • India • India News

ਕਾਮੇਡੀਅਨ ਕਪਿਲ ਸ਼ਰਮਾ ਨੂੰ ਮਿਲੀ ਸੁਰੱਖਿਆ, ਕੈਨੇਡਾ ‘ਚ ਕੈਫ਼ੇ ‘ਤੇ ਹੋਈ ਫਾਇਰਿੰਗ ਤੋਂ ਬਾਅਦ ਮੁੰਬਈ ਪੁਲਿਸ ਨੇ ਲਿਆ ਫ਼ੈਸਲਾ

ਮੁੰਬਈ ਪੁਲਿਸ ਨੇ ਕਾਮੇਡੀਅਨ ਕਪਿਲ ਸ਼ਰਮਾ ਨੂੰ ਕੈਨੇਡਾ ’ਚ ਉਨ੍ਹਾਂ ਦੇ ਕੈਫੇ ’ਤੇ ਹੋਈ ਫਾਇਰਿੰਗ ਤੋਂ ਬਾਅਦ ਸੁਰੱਖਿਆ ਮੁਹੱਈਆ ਕਰਾਈ ਹੈ। ਇਹ ਜਾਣਕਾਰੀ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ...

Home Page News • India • India News • World • World News

ਪੁਤਿਨ-ਟਰੰਪ ਮੁਲਾਕਾਤ ਤੋਂ ਪਹਿਲਾਂ ਜ਼ੇਲੇਂਸਕੀ ਨੇ PM ਮੋਦੀ ਨਾਲ ਕੀਤੀ ਗੱਲ, ਜਲਦ ਭਾਰਤ ਆ ਸਕਦੇ ਹਨ ਯੂਕਰੇਨ ਦੇ ਰਾਸ਼ਟਰਪਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਜ਼ੇਲੇਂਸਕੀ ਨੇ ਯੂਕਰੇਨ ਨਾਲ ਸਬੰਧਤ...

Home Page News • India • World • World News

ਬਰਤਾਨੀਆ ਦੇ ਰਾਇਲ ਗਾਰਡ ’ਚ ਭਰਤੀ ਹੋਇਆ ਅਨਮੋਲ ਦੀਪ,ਦਸਤਾਰ ਨਾਲ ਬਕਿੰਘਮ ਪੈਲੇਸ ’ਚ ਦੇਣਗੇ ਸੇਵਾਵਾਂ….

ਜ਼ਿਲ੍ਹੇ ਦੇ ਪਿੰਡ ਲੋਹਕਾ ਦੇ ਅਨਮੋਲਦੀਪ ਸਿੰਘ ਨੇ ਬਰਤਾਨੀਆ ਦੀ ਵੱਕਾਰੀ ਰਾਇਲ ਗਾਰਡ ’ਚ ਥਾਂ ਬਣਾਈ ਹੈ। ਉਹ ਹੁਣ ਦਸਤਾਰ ਬੰਨ੍ਹ ਕੇ ਬਕਿੰਘਮ ਪੈਲੇਸ ’ਚ ਸੇਵਾਵਾਂ ਦੇਣਗੇ। ਇਹ ਨਾ...

Home Page News • New Zealand Local News • NewZealand

ਹਮਿਲਟਨ ‘ਚ ਵਾਹਨ ਦੀ ਫੇਟ ਵੱਜਣ ਕਾਰਨ ਇੱਕ ਬੱਚੇ ਦੀ ਹੋਈ ਮੌ,ਤ….

ਆਕਲੈਂਡ(ਬਲਜਿੰਦਰ ਰੰਧਾਵਾ) ਹਮਿਲਟਨ ‘ਚ ਵਾਪਰੇ ਇੱਕ ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ।ਇੱਕ ਵਾਹਨ ਅਤੇ ਇੱਕ ਪੈਦਲ ਯਾਤਰੀ ਵਿਚਕਾਰ ਵਾਪਰੇ ਹਾਦਸੇ ਸਬੰਧੀ...

Home Page News • India • World • World News

ਅਪੋਲੋ 13 ਮੂਨ ਮਿਸ਼ਨ ਦਾ ਕਮਾਂਡਰ ਜੇਮਜ਼ ਲੋਵੇਲ ਦਾ 97 ਸਾਲ ਦੀ ਉਮਰ ਵਿੱਚ ਦੇਹਾਂਤ…

-ਨਾਸਾ ਦੇ ਅਪੋਲੋ 13 ਮੂਨ ਮਿਸ਼ਨ ਦੇ ਕਮਾਂਡਰ ਜੇਮਜ਼ ਲੋਵੇਲ ਦਾ 97 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਲੋਵੇਲ ਨੇ 1970 ਦੇ ਅਸਫਲ ਅਪੋਲੋ ਮੂਨ ਮਿਸ਼ਨ ਦੀ ਅਗਵਾਈ ਕੀਤੀ ਅਤੇ...

Home Page News • New Zealand Local News • NewZealand

ਪਾਪਾਟੋਏਟੋਏ ‘ਚ ਇੱਕ ਔਰਤ ਦੀ ਲਾ+ਸ਼ ਮਿਲਣ ਤੋਂ ਬਾਅਦ ਪੁਲਿਸ ਨੇ ਇੱਕ 50 ਸਾਲਾ ਵਿਅਕਤੀ ਨੂੰ ਲਿਆ ਹਿਰਾਸਤ ਵਿੱਚ….

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਸ਼ਨੀਵਾਰ ਆਕਲੈਂਡ ਦੇ ਪਾਪਾਟੋਏਟੋਏ ਵਿੱਚ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਇੱਕ 50 ਸਾਲਾ ਵਿਅਕਤੀ ‘ਤੇ ਹਮਲੇ ਦਾ ਦੋਸ਼ ਲਗਾਇਆ...

Home Page News • World

ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿੱਚ ਗੋਲੀਬਾਰੀ ਤਿੰਨ ਜ਼ਖ਼ਮੀ…

 ਨਿਊਯਾਰਕ ਸ਼ਹਿਰ ਦੇ ਸਭ ਤੋਂ ਮਸ਼ਹੂਰ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ, ਟਾਈਮਜ਼ ਸਕੁਏਅਰ ਵਿੱਚ ਇੱਕ 17 ਸਾਲਾ ਦੇ ਵਿਅਕਤੀ ਨੇ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ...

Home Page News • New Zealand Local News • NewZealand

ਆਕਲੈਂਡ ‘ਚ ਕਿਸ਼ਤੀ ਵਿੱਚੋਂ ਡਿੱਗਣ ਕਾਰਨ ਵਿਅਕਤੀ ਦੀ ਹੋਈ ਮੌ,ਤ….

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਪਾਰਨੇਲ ਵਿੱਚ ਕੱਲ੍ਹ ਦੁਪਹਿਰ ਇੱਕ ਕਿਸ਼ਤੀ ਤੋਂ ਪਾਣੀ ਵਿੱਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਹੈ।ਤਮਾਕੀ ਡਰਾਇਵ ‘ਤੇ ਪਾਣੀ...

Home Page News • India • India News

ਵਿਧਾਇਕਾਂ ਅਨਮੋਲ ਗਗਨ ਮਾਨ ਦੀ ਵਿਧਾਨ ਸਭਾ ਕਮੇਟੀ ਤੋਂ ਹੋਈ ਛੁੱਟੀ….

ਪੰਜਾਬੀ ਗਾਇਕਾ, ਸਾਬਕਾ ਮੰਤਰੀ ਅਤੇ ਵਿਧਾਇਕਾ ਅਨਮੋਲ ਗਗਨ ਮਾਨ ਨੇ ਭਾਵੇਂ ਵਿਧਾਇਕ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੈ, ਪਰ ਉਨ੍ਹਾਂ ਨੂੰ ਵਿਧਾਨ ਸਭਾ ਦੀ ਕੁਐਸਚਨ ਐਂਡ...