Home » Archives for dailykhabar » Page 414

Author - dailykhabar

Home Page News • New Zealand Local News • NewZealand

ਕੈਂਟਰਬਰੀ ‘ਚ ਅੱਜ ਸਵੇਰੇ ਇੱਕ ਰੈਸਟੋਰੈਂਟ ਨੂੰ ਲੱਗੀ ਭਿਆਨਕ ਅੱਗ…

ਆਕਲੈਂਡ(ਬਲਜਿੰਦਰ ਸਿੰਘ)ਕੈਂਟਰਬਰੀ ‘ਚ ਅੱਜ ਸਵੇਰੇ ਇੱਕ ਰੈਸਟੋਰੈਂਟ ਵਿੱਚ ਅੱਗ ਲੱਗ ਜਾਣ ਦੀ ਘਟਨਾ ਸਾਹਮਣੇ ਆਈ ਹੈ।ਫਾਇਰ ਐਂਡ ਐਮਰਜੈਂਸੀ NZ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਵੇਰੇ 5...

Home Page News • India • India News • World

ਆਇਰਲੈਂਡ ‘ਚ ਭਾਰਤੀ ਰਾਜਦੂਤ ਨੇ ਕੀਤੀ ਕਾਂਗਰਸ ਦੀ ਆਲੋਚਨਾ, ਪਾਰਟੀ ਨੇ ਬਰਖ਼ਾਸਤ ਕਰਨ ਦੀ ਕੀਤੀ ਮੰਗ…

ਕਾਂਗਰਸ ਨੇ ਆਇਰਲੈਂਡ ‘ਚ ਭਾਰਤ ਦੇ ਰਾਜਦੂਤ ਵਲੋਂ ਇਕ ਸਥਾਨਕ ਅਖ਼ਬਾਰ ਦੇ ਸੰਪਾਦਕੀ ਦਾ ਜਵਾਬ ਦਿੰਦੇ ਹੋਏ ਉਸ ਦੀ (ਕਾਂਗਰਸ ਦੀ) ਆਲੋਚਨਾ ਕਰਨ ‘ਤੇ ਮੰਗਲਵਾਰ ਨੂੰ ਸਖ਼ਤ...

Home Page News • India • India News

ਅਮਰਨਾਥ ਯਾਤਰਾ 29 ਜੂਨ ਤੋਂ,ਰਜਿਸਟ੍ਰੇਸ਼ਨ ਹੋ ਚੁੱਕੀ ਹੈ ਸ਼ੁਰੂ …

ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਵਾਰ ਇਹ ਯਾਤਰਾ 19 ਅਗਸਤ ਤੱਕ ਜਾਰੀ ਰਹੇਗੀ। ਪਿਛਲੀ ਵਾਰ ਇਹ ਯਾਤਰਾ 1 ਜੁਲਾਈ 2023 ਤੋਂ ਸ਼ੁਰੂ ਹੋਈ ਸੀ। ਇਸ ਵਾਰ ਯਾਤਰਾ...

Home Page News • India • India News

ਹਰਸਿਮਰਤ ਕੌਰ ਬਾਦਲ ਨੇ ਕੀਤਾ ਸਪੱਸ਼ਟ, ਇਸ ਸੀਟ ਤੋਂ ਲੜਨਗੇ ਚੋਣ…

ਹਰਸਿਮਰਤ ਕੌਰ ਬਾਦਲ ਨੇ ਕੀਤਾ ਸਪੱਸ਼ਟ, ਇਸ ਸੀਟ ਤੋਂ ਲੜਨਗੇ ਚੋਣਬਾਦਲ ਪਰਿਵਾਰ ਦੀ ਨੂੰਹ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਪੰਜਾਬ ਦੀ ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ...

Home Page News • New Zealand Local News • NewZealand

ਐਸ਼ਬਰਟਨ ‘ਚ ਇੱਕ ਫਾਰਮ ‘ਤੇ ਕੰਮ ਦੌਰਾਨ ਵਾਪਰੇ ਹਾਦ+ਸੇ ਵਿੱਚ ਇੱਕ ਵਿਅਕਤੀ ਦੀ ਮੌ-ਤ

ਆਕਲੈਂਡ(ਬਲਜਿੰਦਰ ਸਿੰਘ) ਐਸ਼ਬਰਟਨ ‘ਚ ਇੱਕ ਫਾਰਮ ‘ਤੇ ਕੰਮ ਕਰ ਰਹੇ ਵਿਅਕਤੀ ਨਾਲ ਵਾਪਰੀ ਦੁਰਘਟਨਾ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਬੁਲਾਰੇ ਦੱਸਿਆ ਕਿ ਸਿੰਗਲਟਰੀ...

Home Page News • New Zealand Local News • NewZealand

ਵੈਲਿੰਗਟਨ ਵਾਸੀ ਵਿਅਕਤੀ ਦੀ ਚਮਕੀ ਕਿਸਮਤ ਜਿੱਤਿਆ $30 ਮਿਲੀਆ ਦਾ ਜੈਕਪੋਟ…

ਆਕਲੈਂਡ(ਬਲਜਿੰਦਰ ਸਿੰਘ)ਲੋਟੋ ਨਿਊਜ਼ੀਲੈਂਡ ਵੱਲੋਂ ਇਸ ਵਾਰ ਦੇ ਵੀਕੈਂਡ ਦੌਰਾਨ ਕੱਢੇ ਗਏ ਜੈਕਪੋਟ ‘ਚ ਜਿਸ ਵਿਅਕਤੀ ਦੀ ਕਿਸਮਤ ਚਮਕੀ ਹੈ ਉਹ ਵਿਜੈਤਾ ਕੋਈ ਵੈਲਿੰਗਟਨ ਵਾਸੀ ਦੱਸਿਆ ਜਾ...

Home Page News • India • India News • Technology • World

ਆਂਧਰਾ ਪ੍ਰਦੇਸ਼ ਦੇ ਗੋਪੀ ਥੋਟਾਕੁਰ ਪੁਲਾੜ ਦਾ ਦੌਰਾ ਕਰਨ ਵਾਲੇ ਹੋਣਗੇ ਪਹਿਲੇ ਭਾਰਤੀ ਪੁਲਾੜ ਯਾਤਰੀ …

ਇਸ ਸਮੇਂ ਭਾਰਤੀ ਮੂਲ ਦੇ ਗੋਪੀ ਥੋਟਾਕੁਰ ਦਾ ਨਾਮ ਕਾਫੀ ਚਰਚਾ ਵਿੱਚ ਹੈ। ਉਹ ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਸੈਲਾਨੀ ਬਣਨ ਜਾ ਰਹੇ ਹਨ। ਗੋਪੀ ਥੋਟਾਕੁਰਾ ਦਾ ਨਾਮ ਜੈਫ...

Home Page News • World • World News

ਨਿਊਯਾਰਕ  ਵਿੱਚ ਇੱਕ ਗੋਲੀ+ਬਾਰੀ ਵਿੱਚ ਦੋ ਪੁਲਿਸ ਅਧਿਕਾਰੀ ਅਤੇ ਸ਼ੱਕੀ ਸਮੇਤ ਤਿੰਨ ਲੋਕਾਂ ਦੀ ਮੌ=ਤ…

ਨਿਊਯਾਰਕ  ਵਿੱਚ ਇੱਕ ਚੋਰੀ ਹੋਈ ਕਾਰ ਨੂੰ ਲੱਭਣ ਲਈ ਪੁਲਿਸ ਟੀਮ ਦੇ ਦੋ ਅਫਸਰਾਂ ਦੀ ਮੌਤ ਹੋ ਗਈ।ਜਦੋਂ ਪੁਲਿਸ ਨੇ ਕਾਰ ਚੋਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਭੱਜ ਗਿਆ, ਜਦੋਂ...

Home Page News • India • World • World News

ਜੇ ਮੈਂ ਅਮਰੀਕੀ ਰਾਸ਼ਟਰਪਤੀ ਹੁੰਦਾ ਤਾਂ ਈਰਾਨ ਨੇ ਇਜ਼ਰਾਈਲ ‘ਤੇ ਹਮਲਾ ਨਾ ਕੀਤਾ ਹੁੰਦਾ: ਡੋਨਾਲਡ ਟਰੰਪ…

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਵਿਰੁੱਧ ਈਰਾਨ ਦੇ ਬਦਲੇ ਦੀ ਨਿੰਦਾ ਕੀਤੀ ਹੈ। ਸੋਸ਼ਲ ਮੀਡੀਆ ‘ਚ ਟਰੰਪ ਨੇ ਕਿਹਾ ਹੈ, ‘ਜੇ ਮੈਂ ਅਮਰੀਕਾ ਦਾ...