Home » Archives for dailykhabar » Page 408

Author - dailykhabar

Home Page News • World • World News

ਓਕਲਾਹੋਮਾ ਤੂਫਾਨ ਵਿੱਚ ਇੱਕ ਬੱਚੇ ਸਮੇਤ 4 ਲੋਕਾਂ ਦੀ ਮੌ.ਤ…

ਅਮਰੀਕਾ ਦੇ ਰਾਜ  ਓਕਲਾਹੋਮਾ ਵਿੱਚ ਰਾਤ ਭਰ ਆਏ ਤੂਫਾਨਾਂ ਦੀ ਲੜੀ ਤੋਂ ਬਾਅਦ 4 ਮਹੀਨਿਆਂ ਦੇ ਬੱਚੇ ਸਮੇਤ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਅਤੇ ਅਧਿਕਾਰੀਆਂ...

Home Page News • India • India News

ਲੁਧਿਆਣਾ ਚ ਵਾਪਰਿਆ ਵੱਡਾ ਹਾਦਸਾ: ਦੋਰਾਹਾ ਨਹਿਰ ‘ਚ ਡਿੱਗੀ ਕਾਰ, ਗੱਡੀ ‘ਚ ਸਵਾਰ ਸੀ ਪੂਰਾ ਪਰਿਵਾਰ…

ਲੁਧਿਆਣਾ ਚ ਐਤਵਾਰ ਰਾਤ ਨੂੰ ਇਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਹਨੇਰਾ...

Home Page News • New Zealand Local News • NewZealand

ਪਾਪਾਟੋਏਟੋਏ ‘ਚ 14 ਬੱਚੇ ਨੂੰ ਟੱਕਰ ਮਾਰ ਭੱਜੀ ਔਰਤ ਡਰਾਈਵਰ ਗ੍ਰਿਫ਼ਤਾਰ,ਹਾਦਸੇ ਦੌਰਾਨ ਬੱਚੇ ਦੀ ਹੋ ਗਈ ਸੀ ਮੌ.ਤ…

ਆਕਲੈਂਡ(ਬਲਜਿੰਦਰ ਰੰਧਾਵਾ) ਮਾਰਚ ਮਹੀਨੇ ਵਿੱਚ ਪਾਪਾਟੋਏਟੋਏ ‘ਚ ਵਾਪਰੀ ਹਿੱਟ ਐਂਡ ਰਨ ਦੀ ਘਟਨਾ ਦੀ ਜਾਂਚ ਕਰ ਰਹੀ ਪੁਲਿਸ ਵੱਲੋਂ ਅੱਜ ਇੱਕ ਗ੍ਰਿਫਤਾਰੀ ਕੀਤੀ ਗਈ ਹੈ।ਡਿਟੈਕਟਿਵ...

Home Page News • India • India News • World • World News

ਅਮਰੀਕਾ ‘ਚ ਇੱਕ ਕਾਰ  ਹਾਦਸੇ ਦੌਰਾਨ 3 ਗੁਜਰਾਤੀ ਮੂਲ ਦੀਆਂ ਔਰਤਾਂ ਦੀ ਮੌ.ਤ…

ਬੀਤੇਂ ਦਿਨ  ਅਮਰੀਕਾ ਦੇ ਅਟਲਾਟਾਂ ਰਾਜ ਤੋਂ ਇੱਕ  ਦੁਖਦਾਈ ਖ਼ਬਰ  ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਤਿੰਨ  ਗੁਜਰਾਤੀ ਔਰਤਾਂ ਦੀ ਮੌਤ ਹੋ ਜਾਣ ਦੀ ਸੂਚਨਾ  ਹੈ।...

Home Page News • New Zealand Local News • NewZealand

Whangārei ‘ਚ ਘਰ ਨੂੰ ਲੱਗੀ ਅੱਗ,ਇੱਕ ਵਿਅਕਤੀ ਦੀ ਹੋਈ ਮੌ.ਤ…

ਆਕਲੈਂਡ(ਬਲਜਿੰਦਰ ਰੰਧਾਵਾ) ਵੰਗਾਰੇਈ ਜ਼ਿਲ੍ਹੇ ਵਿੱਚ ਬੀਤੀ ਰਾਤ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਫਾਇਰ...

Home Page News • New Zealand Local News • NewZealand

ਹੇਸਟਿੰਗਜ਼ ‘ਚ ਵਾਪਰਿਆ ਸੜਕ ਹਾਦਸਾ,ਤਿੰਨ ਵਿਅਕਤੀ ਹੋਏ ਗੰਭੀਰ ਜ਼ਖਮੀ…

ਆਕਲੈਂਡ(ਬਲਜਿੰਦਰ ਰੰਧਾਵਾ) ਹੇਸਟਿੰਗਜ਼ ਦੇ ਦੱਖਣ ਵਿੱਚ ਵਾਪਰੇ ਇੱਕ ਗੰਭੀਰ ਹਾਦਸੇ ਤੋਂ ਬਾਅਦ ਹਾਕਸ ਬੇ ਐਕਸਪ੍ਰੈਸਵੇਅ ਨੂੰ ਬੰਦ ਕੀਤਾ ਗਿਆ ਹੈ।ਐਮਰਜੈਂਸੀ ਸੇਵਾਵਾਂ, ਗੰਭੀਰ ਕਰੈਸ਼...

Home Page News • India • India News

ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਐਲਾਨਿਆ ਉਮੀਦਵਾਰ…

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਲੋਕ...

Home Page News • New Zealand Local News • NewZealand

ਆਕਲੈਂਡ ‘ਚ ਚੋਰਾਂ ਨੇ ਫਿਰ ਲੁੱਟਿਆ ਜਿਊਲਰੀ ਸਟੋਰ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੇ ਕੱਲ੍ਹ ਸ਼ਾਮ ਆਕਲੈਂਡ ਦੇ ਨਾਰਥਵੈਸਟ ਮਾਲ ‘ਚ ਚੋਰਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਦੱਸਿਆ ਜਾ ਰਿਹਾ ਹੈ ਕਿ 5 ਹਥਿਆਰਬੰਦ...

Home Page News • India • India News • Technology • World • World News

ਬੋਇੰਗ  ਦੇ ਸਟਾਰਲਾਈਨਰ ਪੁਲਾੜ ਦੀ ਪਹਿਲੀ ਪਾਇਲਟ ਉਡਾਣ ਤੇ ਸਵਾਰ ਹੋਵੇਗੀ ਭਾਰਤੀ-ਅਮਰੀਕੀ  ਸੁਨੀਤਾ ਵਿਲੀਅਮਜ਼…

6 ਮਈ ਨੂੰ, ਬੋਇੰਗ ਦੇ ਸਟਾਰਲਾਈਨਰ ਪੁਲਾੜ ਜਾਣ  ਦੀ ਪਹਿਲੀ ਪਾਇਲਟ ਉਡਾਣ ‘ਤੇ ਸਵਾਰ, ਅਨੁਭਵੀ ਭਾਰਤੀ- ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ...