Home » World News » Page 95

World News

Home Page News • India • World • World News

ਦੱਖਣੀ ਕੈਲੀਫੋਰਨੀਆ ਦੇ ਇਕ ਭਾਰਤੀ ਵਿਅਕਤੀ ਨੂੰ 2.5 ਮਿਲੀਅਨ ਡਾਲਰ ਦੇ ਡੋਰਡੈਸ਼ ਦੇ ਨਾਲ  ਧੋਖਾਧੜੀ ਕਰਨ ਦੇ  ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ…

ਬੀਤੇਂ ਦਿਨ ਅਮਰੀਕਾ ਦੇ  ਦੱਖਣੀ ਕੈਲੀਫੋਰਨੀਆ ਦੇ ਨਿਊਪੋਰਟ ਬੀਚ ਦੇ ਨਿਵਾਸੀ ਇਕ ਭਾਰਤੀ ਨੇ ਡੋਰਡੈਸ਼ ਕੰਪਨੀ ਦੇ ਅੰਦਰੂਨੀ ਪ੍ਰਣਾਲੀਆਂ ਨਾਲ ਛੇੜਛਾੜ ਕਰਨ ਵਾਲੇ ਇੱਕ ਡਿਲੀਵਰੀ ਘੁਟਾਲੇ ਰਾਹੀਂ...

Home Page News • India • NewZealand • World • World News

ਅਜਿਹਾ ਸ਼ਹਿਰ  ਜਿੱਥੇ ਔਰਤਾਂ ਨੂੰ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਹਿਨਣ ਲਈ ਲੈਣੀ ਪੈਂਦੀ ਇਜਾਜ਼ਤ…

ਬਹੁਤ ਸਾਰੀਆਂ ਕੁੜੀਆਂ ਉੱਚੀ ਅੱਡੀ ਵਾਲੀਆਂ ਸੈਂਡਲ ਪਹਿਨਣਾ ਪਸੰਦ ਕਰਦੀਆਂ ਹਨ।ਅਤੇ ਅਮਰੀਕਾ ਵਿੱਚ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਹੀਲਜ਼ ਪਹਿਨਣ ਤੋਂ ਪਹਿਲਾਂ ਇਜਾਜ਼ਤ ਲੈਣੀ ਪੈਂਦੀ ਹੈ। ਇਹ...

Home Page News • India • World • World News

ਇੰਗਲੈਂਡ ’ਚ ਜਗਰਾਉ ਦੀ ਮੈਂਡੀ ਬਰਾੜ ਬਣੀ ਮੇਅਰ, ਪਹਿਲੀ ਮਹਿਲਾ ਸਿੱਖ ਦੇ ਮੇਅਰ ਬਣਨ ਦਾ ਮਿਲਿਆ ਮਾਣ…

ਜਗਰਾਓਂ ਦੇ ਪਿੰਡ ਅਖਾੜਾ ਦੇ ਮੈਂਡੀ ਬਰਾੜ ਇੰਗਲੈਂਡ ਦੇ ਮੇਡਨਹੈਡ ’ਚ ਮੇਅਰ ਬਣੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪਹਿਲੀ ਮਹਿਲਾ ਸਿੱਖ ਦੇ ਮੇਡਨਹੈਡ ਕੁੱਕਹੈਮ ’ਚ ਮੇਅਰ ਬਣਨ ਦਾ ਮਾਣ ਮਿਲਿਆ। ਉਨ੍ਹਾਂ...

Home Page News • India • India News • World • World News

ਅਮਰੀਕਾ ‘ਚ ਰਹਿ ਰਹੇ 45 ਲੱਖ ਭਾਰਤੀਆਂ ਨੂੰ ਵਿੱਤੀ ਝਟਕਾ, ਕੌਮਾਂਤਰੀ ਪੈਸੇ ਟਰਾਂਸਫ਼ਰ ‘ਤੇ ਇੰਨੇ ਫ਼ੀਸਦੀ ਲਾਇਆ ਟੈਕਸ…

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਬਿੱਲ ਦਾ ਪ੍ਰਸਤਾਵ ਰੱਖਿਆ ਹੈ ਜਿਸ ਵਿੱਚ ਗੈਰ-ਅਮਰੀਕੀ ਨਾਗਰਿਕਾਂ, ਜਿਨ੍ਹਾਂ ਵਿੱਚ ਗੈਰ-ਪ੍ਰਵਾਸੀ ਵੀਜ਼ਾ ਧਾਰਕ (ਜਿਵੇਂ ਕਿ H-1B) ਅਤੇ ਗ੍ਰੀਨ ਕਾਰਡ...

Home Page News • India • World • World News

ਪ੍ਰੋਸਟੇਟ ਕੈਂਸਰ ਤੋਂ ਪੀੜਤ ਹਨ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ….

ਸਾਬਕਾ ਅਮਰੀਕੀ ਰਾਸ਼ਟਰਪਤੀ ਕੈਂਸਰ ਵਰਗੀ ਘਾਤਕ ਬਿਮਾਰੀ ਤੋਂ ਪੀੜਤ ਹਨ। ਨਿਊਜ਼ ਏਜੰਸੀ ਏਐਨਆਈ ਨੇ ਰਾਇਟਰਜ਼ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ...