Home » World News » Page 339

World News

Home Page News • India • India News • LIFE • World News

ਬਿਟ੍ਰੇਨ ਦੀ ਮਹਿਲਾ ਅਫ਼ਸਰ ਨੇ ਭਾਰਤੀ ਮੁੰਡੇ ਨਾਲ ਕਰਵਾਇਆ ਵਿਆਹ, ਕਿਹਾ- ਕਦੇ ਸੋਚਿਆ ਨਹੀਂ ਸੀ ਪਿਆਰ ਹੋ ਜਾਵੇਗਾ 

ਦਿੱਲੀ ਵਿੱਚ ਕੰਮ ਕਰ ਰਹੀ ਬਿਟ੍ਰੇਨ ਦੀ ਡਿਪਟੀ ਟਰੇਡ ਕਮਿਸ਼ਨਰ (ਦੱਖਣੀ ਏਸ਼ੀਆ) ਨੇ ਇੱਕ ਭਾਰਤੀ ਨੌਜਵਾਨ ਨਾਲ ਵਿਆਹ ਕਰਵਾ ਲਿਆ ਹੈ। ਰਿਆਨਨ ਹੈਰੀਜ਼ ਨੇ ਵੀ ਇੱਕ ਟਵੀਟ ਵਿੱਚ ਆਪਣੇ ਵਿਆਹ ਦੀ ਖਬਰ...

Home Page News • World News

Australia ਦਾ ਵੱਡਾ ਐਲਾਨ, ਖੇਤਾਂ ‘ਚ ਕੰਮ ਕਰਾਉਣ ਲਈ ਲਾਂਚ ਕਰਨ ਜਾ ਰਿਹਾ ਹੈ ‘ਖੇਤੀਬਾੜੀ ਵੀਜ਼ਾ’…

Australia ਜਲਦ ਹੀ ਖੇਤਾਂ ‘ਚ ਕੰਮ ਕਰਾਉਣ ਲਈ ‘ਖੇਤੀਬਾੜੀ ਵੀਜ਼ਾ’ ਲਾਂਚ ਕਰਨ ਜਾ ਰਿਹਾ ਹੈ। ਇਸ ਤਹਿਤ ਖੇਤਾਂ ਵਿਚ ਕੰਮ ਕਰਨ ਵਾਲਿਆਂ ਨੂੰ ਸੱਦਿਆ ਜਾਵੇਗਾ। ਇਹ ਖੇਤੀਬਾੜੀ ਵੀਜ਼ਾ ਅਕਤੂਬਰ ਵਿਚ...

Home Page News • World • World News

ਕੀ ਯੂਕਰੇਨ ‘ਤੇ ਹਵਾਈ ਹਮਲੇ ਦੀ ਤਿਆਰੀ ਕਰ ਰਿਹੈ ਰੂਸ! ਸੈਟੇਲਾਈਟ ਤਸਵੀਰਾਂ ਤੋਂ ਮਿਲੇ ਸੰਕੇਤ…

ਯੂਕਰੇਨ ‘ਤੇ ਰੂਸੀ ਫੌਜ ਦੁਆਰਾ ਸੰਭਾਵਿਤ ਹਵਾਈ ਹਮਲੇ ਦੇ ਸੰਕੇਤ ਮਿਲੇ ਹਨ। ਸ਼ੁੱਕਰਵਾਰ ਸ਼ਾਮ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਰੂਸੀ ਫੌਜ ਆਉਣ ਵਾਲੇ ਹਫਤੇ ਯਾਨੀ ਕਿ ਆਉਣ...

Home Page News • World • World News

ਹਿੰਦੂ ਪ੍ਰਤੀਕ ‘ਸਵਾਸਤਿਕ’ ਨੂੰ ਬੈਨ ਕਰਨ ਜਾ ਰਿਹੈ ਕੈਨੇਡਾ, ਸੰਸਦ ‘ਚ ਪੇਸ਼ ਕੀਤਾ ਬਿੱਲ…

ਕੈਨੇਡਾ ਸਰਕਾਰ ਹਿੰਦੂ ਪ੍ਰਤੀਕ ਸਵਾਸਤਿਕ ‘ਤੇ ਬੈਨ ਲਗਾਉਣ ਦੀ ਤਿਆਰੀ ‘ਚ ਹੈ। ਹਾਲਾਂਕਿ ਅਜੇ ਸਰਕਾਰ ਨੇ ਇਸ ‘ਤੇ ਆਖਰੀ ਫੈਸਲਾ ਨਹੀਂ ਲਿਆ ਹੈ ਪਰ ਉਸ ਤੋਂ ਪਹਿਲਾਂ ਕੈਨੇਡਾ ਨੂੰ ਕਈ ਤਰ੍ਹਾਂ ਦੇ...

Home Page News • India • India News • Travel • World • World News

ਏਅਰ ਇੰਡੀਆ ਵੱਲੋਂ ਯੂ ਕੇ ਤੋਂ ਹਫ਼ਤੇ ‘ਚ ਤਿੰਨ ਦਿਨ ਉਡਾਣਾਂ ਸ਼ੂਰੁ ਕਰਨ ਦਾ ਐਲਾਨ …

ਹੁਣ ਯੂ ਕੇ ਵਿਚ ਰਹਿੰਦੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਇਥੇ ਇਹ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਪੰਜਾਬੀਆਂ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜੋ ਪੰਜਾਬ ਅਤੇ...