Home » World News » Page 359

World News

Home Page News • World • World News

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਐਲਾਨ, ‘TRUTH Social’ ਨਾਂ ਨਾਲ ਲਾਂਚ ਕਰਨਗੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ….

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਮੈਂ ਆਪਣਾ ਖੁਦ ਦਾ ਸੋਸ਼ਲ ਮੀਡੀਆ...

Health • Home Page News • World • World News

ਆਸਟ੍ਰੇਲੀਆ ਦੀ ਰਾਜਧਾਨੀ ‘ਚ ਟੀਕਾਕਰਣ ਦੀ ਦਰ ਹੋਈ 80%… ਕੋਰੋਨਾ ਪਾਬੰਦੀਆਂ ‘ਚ ਦਿੱਤੀ ਗਈ ਢਿੱਲ

ਕੋਵਿਡ-19 ਤੋਂ ਬਚਾਅ ਲਈ ਇਕ ਪ੍ਰਮੁੱਖ ਟੀਕਾਕਰਣ ਦੇ ਵੱਡੇ ਮੀਲ ਪੱਥਰ ‘ਤੇ ਪਹੁੰਚਣ ਤੋਂ ਬਾਅਦ ਆਸਟ੍ਰੇਲੀਆ ਦੀ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਵਿਚ ਢਿੱਲ ਦਿੱਤੀ ਜਾਵੇਗੀ।...

Health • Home Page News • World • World News

ਯੂਐਸ ‘ਚ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਜਲਦੀ ਹੀ ਲੱਗਣਗੇ ਟੀਕੇ..

 ਕੋਰੋਨਾ ਮਹਾਂਮਾਰੀ ਦੇ ਵਿਰੁੱਧ ਲੜਾਈ ਅਜੇ ਵੀ ਪੂਰੀ ਦੁਨੀਆ ਵਿੱਚ ਜਾਰੀ ਹੈ। ਯੂਐਸ ਪ੍ਰਸ਼ਾਸਨ ਟੀਕੇ ਨੂੰ ਅਸਾਨੀ ਨਾਲ ਪਹੁੰਚਯੋਗ ਬਣਾਉਣ ਲਈ ਬਹੁਤ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। ਇਸ ਦੇ...

Home Page News • World • World News

ਕੈਨੇਡਾ ‘ਚ ਜਗਤਾਰ ਕੌਰ ਗਿੱਲ ਦੇ ਹੋਏ ਕਤਲ ਦੇ ਦੋਸ਼ ’ਚ ਗਿੱਲ ਦੇ ਪਤੀ ਭੁਪਿੰਦਰ ਗਿੱਲ ਅਤੇ ਉਸ ਦੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨੂੰ ਉਮਰਕੈਦ ਦੀ ਸਜ਼ਾ…..

29 ਜਨਵਰੀ 2014 ਨੂੰ ਜਗਤਾਰ ਕੌਰ ਗਿੱਲ ਦੇ ਹੋਏ ਕਤਲ ਦੇ ਦੋਸ਼ ’ਚ ਗਿੱਲ ਦੇ ਪਤੀ ਭੁਪਿੰਦਰ ਗਿੱਲ ਅਤੇ ਉਸ ਦੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨੂੰ ਬੀਤੇ ਦਿਨ ਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾਈ।...

Home Page News • India • India News • World News

ਸਿੱਖਾਂ ‘ਤੇ ਹਮਲੇ ਦਾ ਦੋਸ਼ੀ ਹਰਿਆਣਵੀਂ ਨੌਜਵਾਨ ਨੂੰ ਆਸਟ੍ਰੇਲੀਆ ਨੇ ਭਾਰਤ ਭੇਜਿਆ..

ਆਸਟ੍ਰੇਲੀਆ ਵਿੱਚ ਸਿੱਖਾਂ ‘ਤੇ ਹਮਲਾ ਕਰਨ ਦੇ ਦੋਸ਼ੀ ਨੌਜਵਾਨ ਵਿਸ਼ਾਲ ਜੂਡ (Vishal Jood) ਨੂੰ ਜੇਲ੍ਹ ਤੋਂ ਰਿਹਾਅ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਆਸਟ੍ਰੇਲੀਆ ਨੇ...