Home » Home Page News » Page 125

Home Page News

Home Page News • India • World • World News

ਗੋਲੀਬਾਰੀ ਅਤੇ ਵਿਸਫੋਟਕ ਪਦਾਰਥ ਸੁੱਟਣ ਦੇ ਮਾਮਲੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਹੋਈ ਸਜ਼ਾ

ਫਰਵਰੀ 2026 ਵਿੱਚ ਸਰੀ ਵਿਚ ਵਾਪਰੀ ਇੱਕ ਗੋਲੀਬਾਰੀ ਅਤੇ ਵਿਸਫੋਟਕ ਪਦਾਰਥ ਵਰਤਣ ਵਾਲੀ ਘਟਨਾ ਵਿਚ ਸ਼ਾਮਲ ਤਿੰਨ ਪੰਜਾਬੀ ਨੌਜਵਾਨਾਂ ਨੇ ਆਪਣੇ ਦੋਸ਼ ਅਦਾਲਤ ਵਿੱਚ ਕਬੂਲ ਕਰ ਲਏ ਹਨ ਅਤੇ ਉਨ੍ਹਾਂ ਨੂੰ...

Home Page News • World • World News

ਸਾਊਥ ਅਫਰੀਕਾ ਦੇ ਜੋਹਾਨਸਬਰਗ ‘ਚ ਅੰਨ੍ਹੇਵਾਹ ਫਾਇਰਿੰਗ, 12 ਤੋਂ ਵੱਧ ਲੋਕਾਂ ਦੀ ਮੌਤ ਤੇ 9 ਜ਼ਖ਼ਮੀ….

ਦੱਖਣੀ ਅਫਰੀਕਾ ਦੇ ਜੋਹਾਨਸਬਰਗ ਦੇ ਪੂਰਬ ਵਿੱਚ ਸਥਿਤ ਕਲੀਵਲੈਂਡ ਵਿੱਚ ਬੰਦੂਕਧਾਰੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜ਼ਖਮੀ ਹੋ ਗਏ।ਦੱਖਣੀ...

Home Page News • New Zealand Local News • NewZealand

ਮੈਨੂਰੇਵਾ ‘ਚ ਇੱਕ ਘਰ ਵਿੱਚੋਂ ਗਹਿਣੇ ਚੋਰੀ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ…

ਆਕਲੈਂਡ(ਬਲਜਿੰਦਰ ਰੰਧਾਵਾ) ਪੁਲਿਸ ਵੱਲੋਂ ਇੱਕ ਘਰ ਤੋਂ ਗਹਿਣਿਆਂ ਦੇ ਚੋਰੀ ਮਾਮਲੇ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਯੂਨਿਟਾਂ ਨੇ ਮੰਗਲਵਾਰ ਰਾਤ 11 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ...

Home Page News • New Zealand Local News • NewZealand

ਪੱਛਮੀ ਆਕਲੈਂਡ ਦੇ ਇੱਕ ਮਸਜਿਦ ‘ਚ ਹੋਏ ਝਗੜੇ ਵਿੱਚ ਇੱਕ ਜ਼ਖਮੀ,ਪੁਲਿਸ ਨੇ ਪੰਜ ਲੋਕਾਂ ‘ਤੇ ਲਾਏ ਹਮਲਾ ਕਰਨ ਦੇ ਦੋਸ਼….

ਆਕਲੈਂਡ(ਬਲਜਿੰਦਰ ਰੰਧਾਵਾ) ਪੱਛਮੀ ਆਕਲੈਂਡ ਦੀ ਇੱਕ ਮਸਜਿਦ ਵਿੱਚ ਹੋਏ ਗੰਭੀਰ ਹਮਲੇ ਤੋਂ ਬਾਅਦ ਪੰਜ ਵਿਅਕਤੀਆਂ ‘ਤੇ ਦੋਸ਼ ਲਗਾਇਆ ਗਿਆ ਹੈ।ਪੁਲਿਸ ਨੂੰ ਕੱਲ੍ਹ ਸ਼ਾਮ 7.20 ਵਜੇ ਦੇ ਕਰੀਬ...

Home Page News • New Zealand Local News • NewZealand • World

ਟੌਰੰਗਾ ਬੰਦਰਗਾਹ ‘ਤੇ 100 ਕਿਲੋਗ੍ਰਾਮ ਦੇ ਕਰੀਬ ਕੋਕੀਨ ਕੀਤੀ ਗਈ ਜ਼ਬਤ….

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਕਸਟਮਜ਼ ਵਿਭਾਗ ਨੇ ਟੌਰੰਗਾ ਬੰਦਰਗਾਹ ‘ਤੇ ਅੰਦਾਜ਼ਨ 100 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ ਜਿਸਦੀ ਕੀਮਤ NZ$35 ਮਿਲੀਅਨ ਤੱਕ ਹੈ।ਨਸ਼ੀਲੇ ਪਦਾਰਥ ਇੱਕ...