ਸ਼੍ਰੋਮਣੀ ਕਮੇਟੀ ਦੇ ਵਿਰੋਧ ਤੋਂ ਬਾਅਦ ਟਵਿਟਰ ਉੱਪਰ ਵੀ Grahan Web Series ‘ਤੇ ਪਾਬੰਦੀ ਲਗਾਉਣ ਦੀ ਮੰਗ ਵੱਡੇ ਪੱਧਰ ਤੇ ਉੱਠ ਗਈ ਹੈ। ਇਸ ਵੈਬ ਸਿਰੀਜ਼ ਦੇ ਖਿਲਾਫ਼ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ| ਦਰਾਅਸਲ ਵੈਬ ਸਿਰੀਜ਼ ਦੋਸ਼ ਲੱਗ ਰਹੇ ਹਨ ਕਿ ਇੱਕ ਸਾਜਿਸ਼ ਦੇ ਤਹਿਤ 1984 ਵਿੱਚ ਹੋਏ ਦੰਗਿਆਂ ਲਈ ਇਸ ਵਿੱਚ ਇੱਕ ਸਿੱਖ ਕਿਰਦਾਰ ਨੂੰ ਹੀ ਦੋਸ਼ੀ ਬਣਾ ਕੇ ਪੇਸ਼ ਕੀਤਾ ਗਿਆ ਹੈ| ਟਵਿੱਟਰ ਉੱਪਰ ਇਸ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ | ਜਿਸ ਦੇ ਮਦੇਨਜਰ 1984 ਦੰਗਿਆਂ ਦੀ ਗਵਾਹ ਨਿਰਪ੍ਰੀਤ ਕੌਰ ਵਲੋਂ ਸੀਰੀਜ਼ ਦੇ ਨਿਰਮਾਤਾ ਅਤੇ ਹੋਟ ਸਟਾਰ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ |
ਵਿਵਾਦਾਂ ‘ਚ ਘਿਰੀ Grahan Web Series , ਸਿੱਖ ਭਾਈਚਾਰੇ ਨੇ ਕੀਤਾ ਜ਼ਬਰਦਸਤ ਵਿਰੋਧ
June 23, 2021
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206













