Home » ਆਉਂਦੇ ਐਤਵਾਰ ਨੂੰ ਵੈਲਿੰਗਟਨ ‘ਚ ਹੋਵੇਗੀ ਇਮੀਗ੍ਰੇਸ਼ਨ ਮੁੱਦਿਆਂ ਬਾਬਤ ਪਬਲਿਕ ਮੀਟਿੰਗ
New Zealand Local News NewZealand World World News

ਆਉਂਦੇ ਐਤਵਾਰ ਨੂੰ ਵੈਲਿੰਗਟਨ ‘ਚ ਹੋਵੇਗੀ ਇਮੀਗ੍ਰੇਸ਼ਨ ਮੁੱਦਿਆਂ ਬਾਬਤ ਪਬਲਿਕ ਮੀਟਿੰਗ

Spread the news

ਵੈਲਿੰਗਟਨ : ਹੱਟ ਸਾਊਥ ਤੋਂ ਨੈਸ਼ਨਲ ਪਾਰਟੀ ਸਾਂਸਦ ਦੇ ਕ੍ਰਿਸ ਬਿਸ਼ਪ, ਏਰੀਕਾ ਸਟੇਨਫਰਡ ਅਤੇ ਸਾਬਕਾ ਸਾਂਸਦ ਕੰਵਲਜੀਤ ਸਿੰਘ ਬਖ਼ਸ਼ੀ ਵੱਲੋਂ ਸਥਾਨਕ ਭਾਈਚਾਰੇ ਨਾਲ ਇਮੀਗ੍ਰੇਸ਼ਨ ਮੁੱਦਿਆਂ ਬਾਬਤ ਗੱਲ-ਬਾਤ ਕੀਤੀ ਜਾਵੇਗੀ। ਇਮੀਗ੍ਰੇਸ਼ਨ ਮੁੱਦਿਆਂ ਬਾਬਤ ਕੀਤੀ ਜਾ ਰਹੀ ਇਸ ਪਬਲਿਕ ਮੀਟਿੰਗ ਦਾ ਮੁੱਖ ਮਕਸਦ ਸਾਂਸਦਾ ਨੂੰ ਇਮੀਗ੍ਰੇਸ਼ਨ ਤੋਂ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂ ਕਰਵਾਉਣਾ ਅਤੇ ਸਾਰਥਿਕ ਹੱਲ ਲਈ ਅਪੀਲ ਕਰਨਾ ਹੈ। ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਸਥਾਨਕ ਭਾਈਚਾਰੇ ਨੂੰ ਸਮੇ ਸਿਰ ਮੀਟਿੰਗ ‘ਚ ਪਹੁੰਚਣ ਲਈ ਅਪੀਲ ਕਰਦਾ ਹੈ ਵਧੇਰੇ ਜਾਣਕਾਰੀ ਸੰਪਰਕ ਕਰੋ : ਗੁਰਪ੍ਰੀਤ ਢਿੱਲੋਂ 0210 657 640 , ਦਲੇਰ ਬੱਲ 027 244 3336, ਹਰਵਿੰਦਰ ਗਿੱਲ 021 136 0364.

ਤਰੀਕ ਅਤੇ ਦਿਨ : 04 ਜੁਲਾਈ 2021, ਐਤਵਾਰ
ਸਮਾਂ : ਦੁਪਹਿਰ ਦੋ ਤੋਂ ਚਾਰ
ਸਥਾਨ : ਰੀਕੋ ਸਪੋਰਟਸ ਸੈਂਟਰ, ਟਾਇਟਾ