Home » ਕ੍ਰਿਕਟਰ ਭੱਜੀ ਦੇ ਘਰ ਮੁੜ ਬਣਿਆ ਖੁਸ਼ੀਆਂ ਦਾ ਮਾਹੌਲ, ਬੇਟੇ ਨੇ ਲਿਆ ਜਨਮ
India • India Sports • NewZealand • World • World Sports

ਕ੍ਰਿਕਟਰ ਭੱਜੀ ਦੇ ਘਰ ਮੁੜ ਬਣਿਆ ਖੁਸ਼ੀਆਂ ਦਾ ਮਾਹੌਲ, ਬੇਟੇ ਨੇ ਲਿਆ ਜਨਮ

Spread the news

ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੇ ਘਰ ਖੁਸ਼ੀਆਂ ਦਾ ਮਾਹੋਲ ਬਣਿਆ ਹੋਇਆ ਹੈ। ਸਪਿਨਰ ਗੇਂਦਬਾਜ ਹਰਭਜਨ ਸਿੰਘ ਅਤੇ ਗੀਤਾ ਬਸਰਾ ਫਿਰ ਤੋਂ ਮਾਂ-ਬਾਪ ਬਣ ਗਏ ਹਨ ਅਤੇ ਉਨ੍ਹਾਂ ਦੇ ਘਰ ਲੜਕੇ ਨੇ ਜਨਮ ਲਿਆ ਹੈ। ਦਿੱਗਜ ਭਾਰਤੀ ਆਫ ਸਪਿਨਰ ਹਰਭਜਨ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਸਾਰਿਆਂ ਨੂੰ ਖੁਸ਼ਖਬਰੀ ਦਾ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਇੱਕ ਲੜਕੇ ਦੀ ਬਰਕਤ ਮਿਲੀ ਹੈ।