Home » ਪੈਰਾ ਓਲੰਪਿਕ ਖੇਡਾਂ : ਟੋਕੀਓ 2020
India Sports Sports Sports World World News World Sports

ਪੈਰਾ ਓਲੰਪਿਕ ਖੇਡਾਂ : ਟੋਕੀਓ 2020

Spread the news

ਪੈਰਾ ਓਲੰਪਿਕ ਖੇਡਾਂ ਟੋਕੀਓ 2020 ਤਮਗਾ ਸੂਚੀ ਵਿਚ ਜਾਣੋ ਕਿਸ ਦੇਸ ਨੇ ਕਿੰਨੇ ਤਮਗੇ ਜਿੱਤੇ
26 ਅਗਸਤ 2021
ਜਪਾਨ ਵਿੱਚ ਹੋ ਰਹੀਆਂ ਪੈਰਾ ਓਲੰਪਿਕ ਖੇਡਾਂ ਵਿੱਚ ਰਿਕਾਰਡ ਚਾਰ ਹਜ਼ਾਰ ਪੈਰਾ ਖਿਡਾਰੀ ਹਿੱਸਾ ਲੈ ਰਹੇ ਹਨ।
ਇਨ੍ਹਾਂ ਓਲੰਪਿਕ ਵਿੱਚ 22 ਖੇਡਾਂ ਵਿੱਚ 540 ਮੁਕਾਬਲੇ ਹੋਣੇ ਹਨ।