Home » ਕੈਪਟਨ ਦੇ ਹੱਥਾਂ ਦਾ ਬਣਿਆ ਡਿਨਰ ਖਾਣ ਪਹੁੰਚੇ ਓਲੰਪਿਕ ਖਿਡਾਰੀ, ਦੇਖੋ ਤਸਵੀਰਾਂ
Celebrities Entertainment Entertainment Food & Drinks Home Page News India India Entertainment India News

ਕੈਪਟਨ ਦੇ ਹੱਥਾਂ ਦਾ ਬਣਿਆ ਡਿਨਰ ਖਾਣ ਪਹੁੰਚੇ ਓਲੰਪਿਕ ਖਿਡਾਰੀ, ਦੇਖੋ ਤਸਵੀਰਾਂ

Spread the news

ਕੈਪਟਨ ਦੇ ਹੱਥਾਂ ਦਾ ਬਣਿਆ ਡਿਨਰ ਖਾਣ ਪਹੁੰਚੇ ਓਲੰਪਿਕ ਖਿਡਾਰੀ, ਦੇਖੋ ਖਾਣਾ ਪਰੋਸਦਿਆਂ ਦੀਆਂ ਤਸਵੀਰਾਂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਦੀ ਦਾਵਤ ‘ਚ ਪੰਜਾਬ ਦੇ ਓਲੰਪਿਕ ਖਿਡਾਰੀ ਪਹੁੰਚੇ।ਕੈਪਟਨ ਦੇ ਹੱਥਾਂ ਦਾ ਬਣਿਆ ਡਿਨਰ ਖਾਣ ਪਹੁੰਚੇ ਓਲੰਪਿਕ ਖਿਡਾਰੀ, ਦੇਖੋ ਖਾਣਾ ਪਰੋਸਦਿਆਂ ਦੀਆਂ ਤਸਵੀਰਾਂ

ਪੰਜਾਬ ਦੇ ਓਲੰਪਿਕ ਤਗਮਾ ਜੇਤੂਆਂ ਦੇ ਨਾਲ-ਨਾਲ ਹਰਿਆਣਾ ਦੇ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਵੀ ਕੈਪਟਨ ਦੇ ਮਹਿਮਾਨ ਬਣੇ।ਕੈਪਟਨ ਦੇ ਹੱਥਾਂ ਦਾ ਬਣਿਆ ਡਿਨਰ ਖਾਣ ਪਹੁੰਚੇ ਓਲੰਪਿਕ ਖਿਡਾਰੀ, ਦੇਖੋ ਖਾਣਾ ਪਰੋਸਦਿਆਂ ਦੀਆਂ ਤਸਵੀਰਾਂ

ਇਸ ਦੌਰਾਨ ਕੈਪਟਨ ਨੇ ਆਪਣੇ ਹੱਥਾਂ ਨਾਲ ਖਾਣਾ ਤਿਆਰ ਕੀਤਾ।ਕੈਪਟਨ ਦੇ ਹੱਥਾਂ ਦਾ ਬਣਿਆ ਡਿਨਰ ਖਾਣ ਪਹੁੰਚੇ ਓਲੰਪਿਕ ਖਿਡਾਰੀ, ਦੇਖੋ ਖਾਣਾ ਪਰੋਸਦਿਆਂ ਦੀਆਂ ਤਸਵੀਰਾਂ

ਇੰਨਾ ਹੀ ਨਹੀਂ ਕੈਪਟਨ ਨੇ ਸਾਰੇ ਖਿਡਾਰੀਆਂ ਨੂੰ ਆਪ ਡਿਨਰ ਪਰੋਸਿਆ।ਕੈਪਟਨ ਦੇ ਹੱਥਾਂ ਦਾ ਬਣਿਆ ਡਿਨਰ ਖਾਣ ਪਹੁੰਚੇ ਓਲੰਪਿਕ ਖਿਡਾਰੀ, ਦੇਖੋ ਖਾਣਾ ਪਰੋਸਦਿਆਂ ਦੀਆਂ ਤਸਵੀਰਾਂ

ਮੁਕਤਸਰ ਦੀ ਡਿਸਕਸ ਥ੍ਰੋਅ ਖਿਡਾਰਨ ਕਮਲਪ੍ਰੀਤ ਕੌਰ, ਜੋ ਮੈਡਲ ਤੋਂ ਖੁੰਝ ਗਈ ਸੀ, ਵੀ ਸ਼ਾਮਲ ਹੋਈ।ਕੈਪਟਨ ਦੇ ਹੱਥਾਂ ਦਾ ਬਣਿਆ ਡਿਨਰ ਖਾਣ ਪਹੁੰਚੇ ਓਲੰਪਿਕ ਖਿਡਾਰੀ, ਦੇਖੋ ਖਾਣਾ ਪਰੋਸਦਿਆਂ ਦੀਆਂ ਤਸਵੀਰਾਂ

ਪੰਜਾਬ ਸਰਕਾਰ ਦੀ ਤਰਫੋਂ ਐਵਾਰਡ ਸਮਾਰੋਹ ਦੌਰਾਨ ਕੈਪਟਨ ਨੇ ਇਸ ਦਾ ਵਾਅਦਾ ਕੀਤਾ ਸੀ।ਕੈਪਟਨ ਦੇ ਹੱਥਾਂ ਦਾ ਬਣਿਆ ਡਿਨਰ ਖਾਣ ਪਹੁੰਚੇ ਓਲੰਪਿਕ ਖਿਡਾਰੀ, ਦੇਖੋ ਖਾਣਾ ਪਰੋਸਦਿਆਂ ਦੀਆਂ ਤਸਵੀਰਾਂ

ਉਨ੍ਹਾਂ ਦੇ ਮੀਡੀਆ ਸਲਾਹਕਾਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ।ਕੈਪਟਨ ਦੇ ਹੱਥਾਂ ਦਾ ਬਣਿਆ ਡਿਨਰ ਖਾਣ ਪਹੁੰਚੇ ਓਲੰਪਿਕ ਖਿਡਾਰੀ, ਦੇਖੋ ਖਾਣਾ ਪਰੋਸਦਿਆਂ ਦੀਆਂ ਤਸਵੀਰਾਂ

ਉਨ੍ਹਾਂ ਦੇ ਮੀਡੀਆ ਸਲਾਹਕਾਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ।