Home » ਮੈਲਬੋਰਨ ਸ਼ਹਿਰ ਦੀਆਂ ਸੜਕਾਂ ਤੇ ਬੈਠ ਕੇ ਚਾਹ ਅਤੇ ਕੌਫੀ ਦੇ ਨਜ਼ਾਰੇ ਚੱਲ ਰਹੇ ਹਨ ,ਜਾਣੋ ਕੀ ਹੈ ਪੂਰਾ ਮਾਮਲਾ…
Food & Drinks • Health • Home Page News • World • World News

ਮੈਲਬੋਰਨ ਸ਼ਹਿਰ ਦੀਆਂ ਸੜਕਾਂ ਤੇ ਬੈਠ ਕੇ ਚਾਹ ਅਤੇ ਕੌਫੀ ਦੇ ਨਜ਼ਾਰੇ ਚੱਲ ਰਹੇ ਹਨ ,ਜਾਣੋ ਕੀ ਹੈ ਪੂਰਾ ਮਾਮਲਾ…

Spread the news

ਮੈਲਬੋਰਨ ਸ਼ਹਿਰ ਦੀਆਂ ਸੜਕਾਂ ਤੇ ਬੈਠ ਕੇ ਚਾਹ ਅਤੇ ਕੌਫੀ ਦੇ ਨਜ਼ਾਰੇ ਚੱਲ ਰਹੇ ਹਨ ਜਾ ਰਹੇ, ਅੱਜ ਕਾਰਾਂ ਗੱਡੀਆਂ ਨਹੀਂ ਚੱਲ ਰਹੀਆਂ, ਬਲਕਿ ਕਸ਼ ਚੱਲ ਰਹੇ ਹਨ. Construction ਇੰਡਸਟਰੀ ਨਾਲ ਜੁੜੇ ਸੈਂਕੜੇ ਵਰਕਰ ਸੜਕਾਂ ‘ਤੇ ਕੁਰਸੀਆਂ ਲਗਾ ਕੇ ਬੈਠ ਗਏ ਹਨ, ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ.

ਮਾਮਲਾ ਕੁਛ ਇਸ ਤਰਾਂ ਦਾ ਹੈ ਕਿ ਇੱਥੇ ਕੰਮ ਕਰ ਰਹੇ ਵਰਕਰਾਂ ਨੂੰ ਸਮੋਕੋ ਰੂਮ(Tea Room) ‘ਚ ਬੈਠਣ ਦੀ ਮਨਾਹੀ ਹੈ ਤਾਂ ਜੋ ਕਰੋਨਾ ਦੀਆ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕੇ,ਇਸ ਦੇ ਵਿਰੋਧ ‘ਚ ਕਾਮਿਆਂ ਵੱਲੋਂ ਸੜਕਾਂ ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ

ਨਾਰਾਜ਼ਗੀ ਜ਼ਾਹਰ ਕਰਨ ਦਾ ਇਹ ਨਿਵੇਕਲਾ ਢੰਗ ਅਪਣਾਇਆ ਹੈ |