Home » ਫ਼ਿਲਮਾਂ ਤੋਂ ਬਾਅਦ ਐਮੀ ਵਿਰਕ ਵੱਲੋਂ ਨਵੇਂ ਸਿੰਗਲ ਟਰੈਕ ‘ਪਿਆਰ ਦੀ ਕਹਾਣੀ’ ਦਾ ਐਲਾਨ….
Celebrities • Entertainment • Entertainment • Home Page News • India Entertainment • Music

ਫ਼ਿਲਮਾਂ ਤੋਂ ਬਾਅਦ ਐਮੀ ਵਿਰਕ ਵੱਲੋਂ ਨਵੇਂ ਸਿੰਗਲ ਟਰੈਕ ‘ਪਿਆਰ ਦੀ ਕਹਾਣੀ’ ਦਾ ਐਲਾਨ….

Spread the news

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਵਧੀਆ ਫਿਲਮਾਂ ਅਤੇ ਗਾਣੇ ਦਿੱਤੇ ਹਨ। ਹੁਣ ਐਮੀ ਆਪਣੇ ਫੈਨਜ਼ ਲਈ ਇੱਕ ਹੋਰ ਸ਼ਾਨਦਾਰ ਗੀਤ ਲੈ ਕੇ ਆਉਣ ਲਈ ਤਿਆਰ ਹਨ।

Amy Virk announces new single track after the movies

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਵਧੀਆ ਫਿਲਮਾਂ ਅਤੇ ਗਾਣੇ ਦਿੱਤੇ ਹਨ। ਹੁਣ ਐਮੀ ਆਪਣੇ ਫੈਨਜ਼ ਲਈ ਇੱਕ ਹੋਰ ਸ਼ਾਨਦਾਰ ਗੀਤ ਲੈ ਕੇ ਆਉਣ ਲਈ ਤਿਆਰ ਹਨ। ਲੱਖਾਂ ਦਰਸ਼ਕਾਂ ਦੇ ਐਂਟਰਟੇਨਮੈਂਟ ਲਈ ਐਮੀ ਇੱਕ ਵਾਰ ਫਿਰ ਇੱਕ ਸਿੰਗਲ ਟਰੈਕ ਦੇ ਨਾਲ ਵਾਪਸ ਆਇਆ ਹੈ। 

‘ਪੁਆਡਾ’ ਅਤੇ ‘ਕਿਸਮਤ 2’ ਵਰਗੇ ਹਿੱਟ ਗੀਤ ਦੇਣ ਤੋਂ ਬਾਅਦ, ਗਾਇਕ ਹੁਣ ਆਪਣੇ ਨਵੇਂ ਸਿੰਗਲ ‘ਪਿਆਰ ਦੀ ਕਹਾਣੀ’ ਨਾਲ ਮਿਊਜ਼ਿਕ ਚਾਰਟ ‘ਤੇ ਧਮਾਲ ਮਚਾਉਣ ਲਈ ਤਿਆਰ ਹੈ।