Home » Breaking : Facebook ਦਾ ਨਾਮ ਬਦਲਿਆ, ਮਾਰਕ ਜ਼ੁਕਰਬਰਗ ਨੇ ਕੀਤਾ ਵੱਡਾ ਐਲਾਨ…
Entertainment Entertainment Home Page News

Breaking : Facebook ਦਾ ਨਾਮ ਬਦਲਿਆ, ਮਾਰਕ ਜ਼ੁਕਰਬਰਗ ਨੇ ਕੀਤਾ ਵੱਡਾ ਐਲਾਨ…

Spread the news

ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੀ ਕੰਪਨੀ ਦਾ ਨਾਂ ਬਦਲ ਕੇ ‘ਮੇਟਾ’ ਕਰ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਸਨ ਕਿ ਫੇਸਬੁੱਕ ਨਵੇਂ ਨਾਂ ਨਾਲ ਰੀਬ੍ਰਾਂਡ ਕਰਨ ਦੀ ਯੋਜਨਾ ਬਣਾ ਰਹੀ ਹੈ।