Home » ਫੇਸਬੁੱਕ ‘ਤੇ ਚੋਰੀ-ਚੋਰੀ ਕੌਣ ਦੇਖਦਾ ਹੈ ਤੁਹਾਡੀ ਪ੍ਰੋਫਾਈਲ, ਇਸ ਤਰ੍ਹਾਂ ਕਰੋ ਪਤਾ…
Entertainment Entertainment Home Page News

ਫੇਸਬੁੱਕ ‘ਤੇ ਚੋਰੀ-ਚੋਰੀ ਕੌਣ ਦੇਖਦਾ ਹੈ ਤੁਹਾਡੀ ਪ੍ਰੋਫਾਈਲ, ਇਸ ਤਰ੍ਹਾਂ ਕਰੋ ਪਤਾ…

Spread the news

ਦੁਨੀਆ ਦੇ ਸਭ ਤੋਂ ਪ੍ਰਸਿੱਧ ਸੋਸ਼ਲ ਮੀਡੀਆ (Social Media) ਪਲੇਟਫਾਰਮ ਵਿਚੋਂ ਇਕ ਹੈ ਜਿੱਥੇ ਲੋਕ ਆਪਣਾ ਜ਼ਿਆਦਾਤਰ ਸਮਾਂ ਆਪਣੇ ਦੋਸਤਾਂ ਨਾਲ ਆਨਲਾਈਨ ਚੈਟਿੰਗ (Online Chatting) ਕਰਨ, ਗੇਮ ਖੇਡਣ (Playing Game) ਅਤੇ ਵੀਡੀਓ (Video) ਦੇਖਣ ਵਿਚ ਬਿਤਾਉਂਦੇ ਹਨ। ਇੰਨਾ ਹੀ ਨਹੀਂ ਜਦੋਂ ਗੱਲ ਦੂਜੇ ਯੂਜ਼ਰਸ (Users) ਦੀ ਫੇਸਬੁੱਕ ਪ੍ਰੋਫਾਈਲ (Facebook Profile) ਚੈੱਕ ਕਰਨ ਦੀ ਹੋਵੇ ਤਾਂ ਫੇਸਬੁੱਕ ਇਸ ਮਾਮਲੇ ਵਿਚ ਵੀ ਅੱਗੇ ਹੈ।

ਹੁਣ ਇਸ ਪਲੇਟਫਾਰਮ ‘ਤੇ ਦੂਜੇ ਯੂਜ਼ਰਸ ਦੀ ਪ੍ਰੋਫਾਈਲ ਚੈੱਕ ਕਰਨਾਆਮ ਹੋ ਗਿਆ ਹੈ। ਜੇਕਰ ਤੁਸੀਂ ਵੀ ਇਹ ਜਾਨਣਾ ਚਾਹੁੰਦੇ ਹੋ ਕਿ ਹਾਲ ਹੀ ਵਿਚ ਤੁਹਾਡੀ ਪ੍ਰੋਫਾਈਲ ਕਿਸ ਨੇ ਦੇਖੀ ਹੈ, ਤਾਂ ਅਸੀਂ ਤੁਹਾਨੂੰ ਇਥੇ ਇਕ ਖਾਸ ਟ੍ਰਿਕ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਬਹੁਤ ਕੰਮ ਆਵੇਗੀ।


ਆਪਣਾ ਫੇਸਬੁੱਕ ਅਕਾਉਂਟ ਕੰਪਿਊਟਰ ਅਤੇ ਲੈਪਟਾਪ ਵਿਚ ਓਪਨ ਕਰੋ
ਇਸ ਤੋਂ ਬਾਅਦ ਤੁਹਾਡੀ ਸਕ੍ਰੀਨ ‘ਤੇ ਫੇਸਬੁੱਕ ਪੇਜ ਓਪਨ ਹੋਵੇਗਾ।
ਮਾਊਸ ਨਾਲ ਰਾਈਟ ਕਲਿੱਕ ਕਰੋ।
ਹੁਣ ਤੁਹਾਨੂੰ ਵਿਊ ਪੇਜ ਸੋਰਸ ਦਾ ਬਦਲ ਦਿਖਾਈ ਦੇਵੇਗਾ, ਉਸ ‘ਤੇ ਟੈਪ ਕਰੋ।
ਸੋਰਸ ਪੇਜ ਓਪਨ ਹੋਣ ਤਓਂ ਬਾਅਦ ਕੰਟਰੋਲ+ਐੱਫ ਦਬਾਓ।
ਹੁਣ ਸਰਚ ਬਾਕਸ ਓਪਨ ਹੋਵੇਗਾ, ਉਸ ਵਿਚ BUDDY_ID ਐਂਟਰ ਕਰੋ।
ਤੁਹਾਨੂੰ BUDDY_ID ਦੇ ਅੱਗੇ 15 ਅੰਕ ਦੀ ਆਈ.ਡੀ. ਦਿਖਾਈ ਦੇਵੇਗੀ, ਉਸ ਨੂੰ ਕਾਪੀ ਕਰੋ।
ਹੁਣ ਫੇਸਬੁੱਕ.ਕੌਮ/15-ਡਿਜਿਟ ਆਈ.ਡੀ. ਲਿਖ ਕੇ ਐਂਟਰ ਕਰੋ।
ਇਥੇ ਉਸ ਯੂਜ਼ਰਸ ਦੀ ਆਈ.ਡੀ. ਓਪਨ ਹੋਵੇਗੀ, ਜਿਸ ਨੇ ਤੁਹਾਡੀ ਫੇਸਬੁੱਕ ਪ੍ਰੋਫਾਈਲ ਨੂੰ ਹਾਲ ਹੀ ਵਿਚ ਦੇਖਿਆ ਹੈ।