Home » Counties Manukau ਹੈਲਥ ਬੋਰਡ ਨੇ ਵੀ ਹਾਸਿਲ ਕੀਤਾ 90 ਫੀਸਦੀ fully vaccination ਦਾ ਟੀਚਾ…
Health Home Page News New Zealand Local News NewZealand

Counties Manukau ਹੈਲਥ ਬੋਰਡ ਨੇ ਵੀ ਹਾਸਿਲ ਕੀਤਾ 90 ਫੀਸਦੀ fully vaccination ਦਾ ਟੀਚਾ…

Spread the news

ਨਿਊਜ਼ੀਲੈਂਡ ਦੇ ਤੀਜੇ ਸਭ ਤੋੰ ਵੱਡੇ ਹੈਲਥ ਬੋਰਡ Counties Manukau District Health Board ਨੇ 90 ਫੀਸਦੀ fully vaccination ਦਾ ਟਾਰਗੇਟ ਹਾਸਿਲ ਕਰ ਲਿਆ ਹੈ ।Counties Manukau District Health Board ਦੇ ਅਧੀਨ ਰਹਿੰਦੇ ਵੈਕਸੀਨ ਯੋਗ 482,773 ਇਸ ਸਮੇੰ fully vaccinated ਹੋ ਚੁੱਕੇ ਹਨ ।ਜਿਕਰਯੋਗ ਹੈ ਕਿ ਆਕਲੈਂਡ ਦੇ ਦੋ ਡਿਸਟ੍ਰਿਕਟ ਹੈਲਥ ਬੋਰਡ ਪਹਿਲਾਂ ਹੀ ਇਹ ਟੀਚਾ ਹਾਸਿਲ ਕਰ ਚੁੱਕੇ ਹਨ ।

ਮੈਨਾਕਾਊ ਡਿਸਟ੍ਰਿਕਟ ਹੈਲਥ ਬੋਰਡ ਦਾ ਇਹ ਟੀਚਾ ਹਾਸਿਲ ਕਰਨ ਸਾਊਥ ਆਕਲੈਂਡ ਦੇ ਲੋਕਾਂ ਲਈ ਰਾਹਤ ਵਜੋੰ ਦੇਖਿਆ ਜਾ ਰਿਹਾ ਹੈ ।ਮੈਨਾਕਾਊ ਡਿਸਟ੍ਰਿਕਟ ਹੈਲਥ ਬੋਰਡ ਚ ਪੈਸੇਫਿਕ ਭਾਈਚਾਰੇ ਦੇ 85 ਮਾਓਰੀ ਭਾਈਚਾਰੇ ਦੇ 77 ਫੀਸਦੀ ਲੋਕ fully vaccinated ਦੱਸੇ ਜਾ ਰਹੇ ਹਨ ।

Counties Manukau DHB chief executive Margie Apa ਨੇ ਟੀਚਾ ਹਾਸਿਲ ਕਰਨ ਮਗਰੋੰ ਸਾਊਥ ਆਕਲੈਂਡ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ ।