ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ ਅੱਜ ਯਾਨੀ 20 ਫਰਵਰੀ (20 February) ਨੂੰ ਪੂਰੇ ਪੰਜਾਬ ਵਿਚ ਵੋਟਾਂ ਪਾਈਆਂ ਜਾ ਰਹੀਆਂ ਹਨ। ਪੋਲਿੰਗ ਬੂਥਾਂ (Polling booths) ‘ਤੇ ਵੋਟਰਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦਾ ਵੋਟਰ (Voters of Punjab) ਉਮੀਦਵਾਰਾਂ ਦੇ ਭਵਿੱਖ ਨੂੰ ਮਸ਼ੀਨਾਂ ਵਿਚ ਕੈਦ ਕਰਨ ਲਈ ਉਤਾਰੂ ਹੈ, ਜਦੋਂ ਕਿ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।
ਚੋਣ ਹਲਕਿਆਂ ਵਿਟ ਵੋਟ ਫੀਸਦ
ਅੰਮ੍ਰਿਤਸਰ 4.14 ਫੀਸਦ
ਬਰਨਾਲਾ 6.70 ਫੀਸਦ
ਬਠਿੰਡਾ 5.75 ਫੀਸਦ
ਫਰੀਦਕੋਟ 4.88 ਫੀਸਦ
ਫਤਿਹਗੜ੍ਹ ਸਾਹਿਬ 6.94 ਫੀਸਦ
ਫਾਜ਼ਿਲਕਾ 6.61 ਫੀਸਦ
ਫਿਰੋਜ਼ਪੁਰ 6.36 ਫੀਸਦ
ਗੁਰਦਾਸਪੁਰ 4.97 ਫੀਸਦ
ਹੁਸ਼ਿਆਰਪੁਰ 4.32 ਫੀਸਦ
ਜਲੰਧਰ 3 ਫੀਸਦ
ਕਪੂਰਥਲਾ 5.05 ਫੀਸਦ
ਲੁਧਿਆਣਾ 3.81 ਫੀਸਦ
ਮਾਨਸਾ 4.83 ਫੀਸਦ
ਮੋਗਾ 5.26 ਫੀਸਦ
ਮਲੇਰਕੋਟਲਾ 8.01 ਫੀਸਦ
ਪਠਾਨਕੋਟ 2.25 ਫੀਸਦ
ਪਟਿਆਲਾ 6.63 ਫੀਸਦ
ਰੂਪਨਗਰ 6.36 ਫੀਸਦ
ਮੋਹਾਲੀ 2.18 ਫੀਸਦ
ਸੰਗਰੂਰ 4.86 ਫੀਸਦ
ਨਵਾਂਸ਼ਹਿਰ 4.83 ਫੀਸਦ
ਮੁਕਤਸਰ 6.21 ਫੀਸਦ
ਤਰਨਤਾਰਨ 3.66 ਫੀਸਦ