Home » ਬੋਰਵੈੱਲ ਮਾਮਲਾ ‘ਚ ਖੇਤ ਮਾਲਕ ਕਿਸਾਨ ‘ਤੇ ਹੋਈ FIR ਦਰਜ …
Home Page News • India • India News

ਬੋਰਵੈੱਲ ਮਾਮਲਾ ‘ਚ ਖੇਤ ਮਾਲਕ ਕਿਸਾਨ ‘ਤੇ ਹੋਈ FIR ਦਰਜ …

Spread the news

ਬੀਤੇ ਕੱਲ੍ਹ ਹੁਸ਼ਿਆਰਪੁਰ ਦੇ ਗੜਦੀਵਾਲਾ ਥਾਣੇ ਅਧੀਨ ਆਉਂਦੇ ਪਿੰਡ ਦੇ ਛੇ ਸਾਲਾ ਰਿਤਿਕ ਦੀ ਬੋਰਵੈੱਲ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਗੜ੍ਹਦੀਵਾਲਾ ਪੁਲਿਸ ਨੇ ਧਾਰਾ 304 A.279.188 ਦੇ ਤਹਿਤ ਜਮੀਨ ਮਾਲਕ ਕਿਸਾਨ ਸਤਵੀਰ ਸਿੰਘ ਨਾਮਕ ਵਿਅਕਤੀ ਤੇ ਮਾਮਲਾ ਦਰਜ ਕੀਤਾ ਹੈ