Home » ਰੋਟੋਰੂਆ ਨੇੜੇ SH5 ਹਾਦਸੇ ਵਿੱਚ ਇੱਕ ਦੀ ਮੌਤ
Home Page News • New Zealand Local News • NewZealand

ਰੋਟੋਰੂਆ ਨੇੜੇ SH5 ਹਾਦਸੇ ਵਿੱਚ ਇੱਕ ਦੀ ਮੌਤ

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਰੋਟੋਰੂਆ ਦੇ ਤਪਾਪਾ ਸਟੇਟ ਹਾਈਵੇਅ 5 ‘ਤੇ ਇੱਕ ਵਾਹਨ ਦੀ ਦੁਰਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।SH5 SH36 ਅਤੇ SH28 ਦੇ ਵਿਚਕਾਰ ਰੋਡ ਬੰਦ ਹੈ ਅਤੇ ਵਾਹਨ ਚਾਲਕਾਂ ਨੂੰ ਆਪਣੇ ਸਫ਼ਰ ਵਿੱਚ ਲੰਬੀ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਪੁਲਿਸ ਨੂੰ ਕਰੀਬ 3.10 ਵਜੇ ਹਾਦਸੇ ਦੀ ਸੂਚਨਾ ਦੀ ਸੂਚਨਾ ਮਿਲੀ ਸੀ ਉਹਨਾ ਕਿਹਾ ਹਾਦਸੇ ‘ਚ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। SH5 ‘ਤੇ ਇਸ ਖੇਤਰ ‘ਚ ਦੋ ਦਿਨਾਂ ਵਿੱਚ ਇਹ ਦੂਜਾ ਵੱਡਾ ਹਾਦਸਾ ਹੈ।