Home » ਜਦੋ ਆਕਲੈਂਡ ਦੀ ਪੁਲਿਸ ਨੂੰ ਮੋਟਰਵੇਅ ਤੇ ਖਿਲਰੇ ਫ਼ਰਨੀਚਰ ਨੂੰ ਕਰਨਾ ਪਿਆ ਇਕੱਠਾ
Home Page News New Zealand Local News NewZealand

ਜਦੋ ਆਕਲੈਂਡ ਦੀ ਪੁਲਿਸ ਨੂੰ ਮੋਟਰਵੇਅ ਤੇ ਖਿਲਰੇ ਫ਼ਰਨੀਚਰ ਨੂੰ ਕਰਨਾ ਪਿਆ ਇਕੱਠਾ

Spread the news

ਆਕਲੈਂਡ (ਬਲਜਿੰਦਰ ਸਿੰਘ) ਪੁਲਿਸ ਦੁਆਰਾ ਸੋਸ਼ਲ ਮੀਡੀਆ ਤੋ ਪੋਸਟ ਕੀਤੀ ਗਈ ਜੋ ਆਕਲੈਂਡ ਦੇ ਉੱਤਰੀ ਮੋਟਰਵੇਅ ਦੀ ਵੀਡੀਉ ਜਿਸ ਵਿੱਚ ਦਿਖਾਇਆਂ ਗਿਆ ਹੈ ਕਿ ਮੋਟਰਵੇਅ ਦੇ ਆਨ-ਰੈਂਪ ‘ਤੇ ਖਿਲਰੇ ਹੋਏ ਫ਼ਰਨੀਚਰ ਜੋ ਕਿ ਆਵਾਜਾਈ ਨੂੰ ਵਿਘਨ ਪਾ ਰਿਹਾ ਸੀ ਨੂੰ ਪੁਲਿਸ ਵੱਲੋਂ ਗੱਡੀ ਰੋਕ ਕੇ ਉਸ ਨੂੰ ਇਕੱਠਾ ਕੀਤਾ ਗਿਆ ਅਤੇ ਭਾਰੀ ਸੋਫੇ ਨੂੰ ਆਪਣੀ ਗੱਡੀ ਨਾਲ ਸੜਕ ਤੋ ਹਟਾਇਆਂ ਗਿਆਂ ਹੈ।ਇਸ ਦੇ ਨਾਲ ਪੁਲਿਸ ਨੇ ਅਪੀਲ ਕੀਤੀ ਹੈ ਕਿ ਆਪਣਾ ਭਾਰ ਨੂੰ ਸਹੀ ਢੰਗ ਨਾਲ ਸੁਰੱਖਿਅਤ ਬੰਨਿਆਂ ਜਾਵੇ ਜੋ ਕਿ ਇਹੋ ਜਹੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।ਉਹਨਾ ਇਹ ਵੀ ਲਿਖਿਆ ਕਿ ਇਸ ਤਰਾਂ ਮੋਟਰਵੇਅ ਤੇ ਸਮਾਨ ਖਿਲਾਰ ਆਵਾਜਾਈ ਨੂੰ ਵਿਘਨ ਪਾਉਣ ਤੇ ਵਿਅਕਤੀ ਨੂੰ $600 ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।