Home » ਆਕਲੈਂਡ ‘ਚ ਕੰਮ ਵਾਲੀ ਜਗਾਂ ਤੇ ਵਾਪਰੀ ਇਕ ਘਟਨਾ ਦੌਰਾਨ ਵਿਅਕਤੀ ਦੀ ਹੋਈ ਮੌਤ
Home Page News New Zealand Local News NewZealand

ਆਕਲੈਂਡ ‘ਚ ਕੰਮ ਵਾਲੀ ਜਗਾਂ ਤੇ ਵਾਪਰੀ ਇਕ ਘਟਨਾ ਦੌਰਾਨ ਵਿਅਕਤੀ ਦੀ ਹੋਈ ਮੌਤ

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਉਪਨਗਰ ਓਨੀਹੁੰਗਾ ਦੀ ਇੱਕ ਰਿਹਾਇਸ਼ੀ ਇਲਾਕੇ ਵਿੱਚ ਮੰਗਲਵਾਰ ਦੁਪਹਿਰ ਨੂੰ ਇੱਕ ਕੰਮ ਵਾਲੀ ਥਾਂ ਤੇ ਘਟੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਗ੍ਰੇ ਸਟਰੀਟ ਤੇ ਵਾਪਰੀ ਘਟਨਾ ਦੀ ਪੁਲਿਸ ਨੂੰ ਦੁਪਹਿਰ 12.50 ਵਜੇ ਦੇ ਕਰੀਬ ਸੂਚਨਾ ਦਿੱਤੀ ਗਈ ਜਿੱਥੇ ਦੋ ਸੇਂਟ ਜੌਨ ਰਿਸਪਾਂਸ ਯੂਨਿਟ ਵੀ ਮੌਕੇ ‘ਤੇ ਭੇਜੇ ਗਏ।WorkSafe NZ ਨੂੰ ਸੂਚਿਤ ਕੀਤਾ ਗਿਆ ਹੈ।ਘਟਨਾਂ ਦੀ ਜਾਂਚ ਜਾਰੀ ਹੈ