Home » ਡੁਨੇਡਿਨ ‘ਚ ਘਰ ਨੂੰ ਲੱਗੀ ਅੱਗ,ਇੱਕ ਵਿਅਕਤੀ ਲਿਜਾਇਆ ਗਿਆ ਹਸਪਤਾਲ…
Home Page News New Zealand Local News NewZealand

ਡੁਨੇਡਿਨ ‘ਚ ਘਰ ਨੂੰ ਲੱਗੀ ਅੱਗ,ਇੱਕ ਵਿਅਕਤੀ ਲਿਜਾਇਆ ਗਿਆ ਹਸਪਤਾਲ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਡੁਨੇਡਿਨ ,ਚ ਇਕ ਘਰ ਨੂੰ ਅੱਗ ਲੱਗਣ ਦੀ ਖਬਰ ਹੈ ਜਿਸ ਤੋਂ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਡੁਨੇਡਿਨ ਦੇ ਕੈਵਰਸ਼ਾਮ ਇੱਕ ਘਰ ਵਿੱਚ ਅੱਗ ਲੱਗਣ ਤੋਂ ਬਾਅਦ ਪੀਟਰ ਸਟਰੀਟ ‘ਤੇ ਐਮਰਜੈਂਸੀ ਸੇਵਾਵਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਇਕ ਆਦਮੀ ਨੂੰ ਸਟ੍ਰੈਚਰ ‘ਤੇ ਘਰੋਂ ਬਾਹਰ ਲਿਜਾਇਆ ਗਿਆ ਅਤੇ ਐਂਬੂਲੈਂਸ ਵਿਚ ਹਸਪਤਾਲ ਭੇਜਿਆ ਗਿਆ ਹੈ।