Home » ਸਾਡੀ ਸੰਤ ਪਰੰਪਰਾ ਹਮੇਸ਼ਾ ‘ਇੱਕ ਭਾਰਤ, ਸ਼੍ਰੇਸ਼ਠ ਭਾਰਤ’ ਦਾ ਐਲਾਨ ਕਰਦੀ ਹੈ-ਨਰਿੰਦਰ ਮੋਦੀ
Home Page News India India News

ਸਾਡੀ ਸੰਤ ਪਰੰਪਰਾ ਹਮੇਸ਼ਾ ‘ਇੱਕ ਭਾਰਤ, ਸ਼੍ਰੇਸ਼ਠ ਭਾਰਤ’ ਦਾ ਐਲਾਨ ਕਰਦੀ ਹੈ-ਨਰਿੰਦਰ ਮੋਦੀ

Spread the news

ਸਵਾਮੀ ਆਤਮਸਥਾਨੰਦ ਦੀ ਜਯੰਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਦੇਸ਼ ‘ਚ ਸੰਨਿਆਸ ਦੀ ਬਹੁਤ ਵੱਡੀ ਪਰੰਪਰਾ ਰਹੀ ਹੈ। ਵਨਪ੍ਰਸਥ ਆਸ਼ਰਮ ਨੂੰ ਵੀ ਸੰਨਿਆਸ ਵੱਲ ਕਦਮ ਮੰਨਿਆ ਜਾਂਦਾ ਹੈ। ਸੰਨਿਆਸ ਦਾ ਅਰਥ ਹੈ ਆਪਣੇ ਆਪ ਤੋਂ ਉੱਪਰ ਉੱਠ ਕੇ ਕੰਮ ਕਰਨਾ ਅਤੇ ਸਰਬੱਤ ਦੇ ਭਲੇ ਲਈ ਜੀਉਣਾ। ਸੰਨਿਆਸੀ ਲਈ ਪ੍ਰਭੂ ਦੀ ਸੇਵਾ ਆਤਮਾ ਦੀ ਸੇਵਾ ਵਿਚ ਦੇਖਣੀ ਪੈਂਦੀ ਹੈ।