Home » ਨਿਊਜ਼ੀਲੈਂਡ ਦੇ ਕਈ ਸਕੂਲਾਂ ਨੂੰ ਮਿਲ ਰਹੀਆਂ ਨੇ ਫੋਨ ’ਤੇ ਧਮਕੀਆਂ…
Home Page News • New Zealand Local News • NewZealand

ਨਿਊਜ਼ੀਲੈਂਡ ਦੇ ਕਈ ਸਕੂਲਾਂ ਨੂੰ ਮਿਲ ਰਹੀਆਂ ਨੇ ਫੋਨ ’ਤੇ ਧਮਕੀਆਂ…

Spread the news

ਆਕਲੈਂਡ(ਬਲਜਿੰਦਰ ਸਿੰਘ)ਦੇਸ਼ ਭਰ ਦੇ ਸਕੂਲਾਂ ਨੂੰ ਅੱਜ ਫਿਰ ਫੋਨ ਧਮਕੀਆਂ ਮਿਲੀਆਂ ਹਨ, ਜਿਸ ਵਿੱਚ ਅਵਾਤਾਪੂ ਕਾਲਜ, ਰੋਲਸਟਨ ਕਾਲਜ ਅਤੇ ਵਾਕਾਤੀਪੂ ਹਾਈ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਮਾਸਟਰਟਨ, ਕੈਕੋਉਰਾ, ਗ੍ਰੇਮਾਊਥ, ਕੁਈਨਸਟਾਉਨ, ਲੇਵਿਨ, ਵੰਗਾਨੁਈ, ਰੋਲਸਟਨ, ਟਕਾਕਾ, ਗੇਰਾਲਡਾਈਨ, ਡਨਸਟਨ, ਐਸ਼ਬਰਟਨ ਅਤੇ ਪਾਮਰਸਟਨ ਨੌਰਥ ਦੇ ਸਕੂਲਾਂ ਵਿੱਚ ਧਮਕੀਆਂ ਦੇ ਸਬੰਧ ਵਿੱਚ ਪੁੱਛਗਿੱਛ ਜਾਰੀ ਹੈ।