ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਟ੍ਰਾਂਸਪੋਰਟ ਕੋਲ ਡਰਾਈਵਰਾਂ ਤੇ ਹੋਰ ਕਰਮਚਾਰੀਆਂ ਦੀ ਭਾਰੀ ਘਾਟ ਨੂੰ ਪੂਰਾ ਕਰਨ ਲਈ ਬੱਸ ਡਰਾਈਵਰਾਂ ਨੂੰ ਨੌਕਰੀ ‘ਤੇ ਭਰਤੀ ਕਰਨ ਅਤੇ ਪੁਰਾਣੇ ਡਰਾਈਵਰਾਂ ਦੀਆਂ ਤਨਖਾਹਾਂ ਵਿੱਚ ਵਾਧੇ ਦੀਆਂ ਮੰਗਾਂ ਨੂੰ ਵੇਖਦੇ ਨੌਕਰੀ ‘ਤੇ ਬਰਕਰਾਰ ਰੱਖਣ ਲਈ ਆਕਲੈਂਡ ਕਾਉਂਸਲ ਨੇ 8% ਤਨਖਾਹਾਂ ਵਿੱਚ ਵਾਧਾ ਐਲਾਨਿਆ ਹੈ। ਤਨਖਾਹਾਂ ਵਿੱਚ ਵਾਧੇ ਨਾਲ ਹੁਣ ਡਰਾਈਵਰਾਂ ਦੀ ਤਨਖਾਹ $23.71 ਤੋਂ $25.62 ਪ੍ਰਤੀ ਘੰਟਾ ਹੋ ਜਾਏਗੀ।ਦੱਸ ਦਈਏ ਕਿ ਆਕਲੈਂਡ ਟ੍ਰਾਂਸਪੋਰਟ ਕੋਲ 400 ਦੇ ਲਗਭਗ ਬੱਸ ਡਰਾਈਵਰਾਂ ਤੇ ਹੋਰ ਕਰਮਚਾਰੀਆਂ ਦੀ ਭਾਰੀ ਘਾਟ ਹੈ ਤੇ ਇਸੇ ਸੱਮਸਿਆ ਦੇ ਹੱਲ ਲਈ ਫੋਰੀ ਤੌਰ ‘ਤੇ ਆਕਲੈਂਡ ਕਾਉਂਸਲ ਨੇ 8% ਤਨਖਾਹਾਂ ਵਿੱਚ ਵਾਧਾ ਐਲਾਨਿਆ ਹੈ ਅਤੇ ਅਜੇ ਹੋਰ ਵਾਧੇ ਲਈ ਆਕਲੈਂਡ ਟ੍ਰਾਂਸਪੋਰਟ ਨਾਲ ਗੱਲਬਾਤ ਚੱਲ ਰਹੀ ਹੈ।
ਆਕਲੈਂਡ ਦੇ ਬੱਸ ਡਰਾਈਵਰਾਂ ਦੀਆਂ ਤਨਖਾਹਾਂ ਵਿੱਚ 8% ਦਾ ਹੋਇਆਂ ਵਾਧਾ…
July 28, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












