Home » ਜੇ ਕਰ ਤੁਸੀ ਵੀ ਲੰਘ ਰਹੇ ਹੋ ਹਰਬਰ ਬ੍ਰਿਜ ‘ਤੇ ਫਿਰ ਰੱਖੋ ਇਸ ਗੱਲ ਦਾ ਧਿਆਨ…
Home Page News New Zealand Local News NewZealand

ਜੇ ਕਰ ਤੁਸੀ ਵੀ ਲੰਘ ਰਹੇ ਹੋ ਹਰਬਰ ਬ੍ਰਿਜ ‘ਤੇ ਫਿਰ ਰੱਖੋ ਇਸ ਗੱਲ ਦਾ ਧਿਆਨ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਵਿੱਚ ਅੱਜ ਸਵੇਰ ਤੋ ਹੋ ਚੱਲ ਰਹੇ ਖਰਾਬ ਮੌਸਮ ਦੇ ਕਾਰਨ ਮੈਟ ਸਰਵਿਸ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹਾਰਬਰ ਬ੍ਰਿਜ ‘ਤੇ ਗੱਡੀਆਂ ਦੀ ਰਫਤਾਰ ਨੂੰ ਘਟਾ ਦਿੱਤਾ ਗਿਆ ਹੈ।ਆਕਲੈਂਡ ਟ੍ਰਾਂਸਪੋਰਟ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਤੂਫਾਨੀ ਹਵਾਵਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ ਤੇ ਜਿਆਦਾ ਮੌਸਮ ਖਰਾਬ ਹੋਣ ਦੀ ਹਾਲਤ ਵਿੱਚ ਲੇਨ ਕਲੋਜ਼ਰ ਵੀ ਅਮਲ ਵਿੱਚ ਲਿਆਇਆ ਜਾ ਸਕਦਾ ਹੈ। ਕਾਰ ਚਾਲਕਾਂ ਨੂੰ ਬ੍ਰਿਜ ਪਾਰ ਕਰਨ ਮੌਕੇ ਸਾਵਧਾਨੀ ਵਰਤਣ ਦੀ ਗੱਲ ਵੀ ਆਖੀ ਗਈ ਹੈ।