Home » ਹਰਿਆਣਾ ਫੈਡਰੇਸ਼ਨ ਐਨ ਜ਼ੈਡ ਵੱਲੋਂ ਕਰਵਾਇਆਂ ਜਾ ਰਿਹਾ ਹੈ ਦਿਵਾਲੀ ਅਤੇ ਦਿਵਸ ਮੇਲਾਂ,ਪੋਸਟਰ ਹੋਇਆਂ ਜਾਰੀ…
Entertainment Home Page News New Zealand Local News NewZealand

ਹਰਿਆਣਾ ਫੈਡਰੇਸ਼ਨ ਐਨ ਜ਼ੈਡ ਵੱਲੋਂ ਕਰਵਾਇਆਂ ਜਾ ਰਿਹਾ ਹੈ ਦਿਵਾਲੀ ਅਤੇ ਦਿਵਸ ਮੇਲਾਂ,ਪੋਸਟਰ ਹੋਇਆਂ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੇ ਲੰਬੇ ਸਮੇਂ ਤੋਂ ਨਿਊਜ਼ੀਲੈਂਡ ਵਿੱਚ ਸਮਾਜਿਕ ਗਤੀਵਿਧੀਆਂ ਲਈ ਕਾਰਜਸ਼ੀਲ ਸੰਸਥਾ ਹਰਿਆਣਾ ਫੈਡਰੇਸ਼ਨ ਐਨ ਜ਼ੈਡ ਵੱਲੋਂ ਇਸ ਵਰ੍ਹੇ ਹਰਿਆਣਾ ਦਿਵਸ ਅਤੇ ਦਿਵਾਲੀ ਮੇਲੇ ਦਾ ਆਯੋਜਨ 22 ਅਕਤੂਬਰ ਨੂੰ ਸਵਾਮੀ ਨਰਾਇਣ ਕੰਪਲੈਕਸ’ ਪਾਪਾਟੋਏਟੋਏ ਵਿਖੇ ਕੀਤਾ ਜਾ ਰਿਹਾ ਹੈ।ਇਸ ਮੇਲੇ ਵਿੱਚ ਹਰਿਆਣੇ ਦੇ ਕਈ ਹਰਮਨ ਪਿਆਰੇ ਕਲਾਕਾਰ ਦਰਸ਼ਕਾਂ ਦੇ ਮੰਨੋਰੰਜਨ ਲਈ ਪਹੁੰਚ ਰਹੇ ਹਨ। ਇਸ ਮੇਲੇ ਸੰਬੰਧੀ ਫੈਡਰੇਸ਼ਨ ਵੱਲੋਂ ਬੀਤੇ ਦਿਨੀਂ ਹਰਿਆਣਾ ਪੰਤਵਾਤੇ ਸੱਜਣਾਂ ਦੀ ਮੌਜੂਦਗੀ ‘ਚ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਵੱਲੋਂ ਭਾਈਚਾਰੇ ਨੂੰ ਮੇਲੇ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ ਅਤੇ ਪ੍ਰਬੰਧਕਾਂ ਨੇ ਦੱਸਿਆਂ ਕਿ ਪ੍ਰੋਗਰਾਮ ਦੀ ਕੋਈ ਟਿਕਟ ਨਹੀ ਹੈ ਹੈ ਤੇ ਭਾਇਚਾਰੇ ਨੂੰ ਪਰਿਵਾਰਾ ਨਾਲ ਪਹੁੰਚਣ ਦਾ ਖੁੱਲਾਂ ਸੱਦਾ ਹੈ।