Home » ਨਿਊਜ਼ੀਲੈਂਡ ‘ਚ ਪੈਟਰੋਲ ਨਾਲੋਂ ਡੀਜ਼ਲ ਫਿਰ ਤੋਂ ਹੋਇਆ ਮਹਿੰਗਾ…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਪੈਟਰੋਲ ਨਾਲੋਂ ਡੀਜ਼ਲ ਫਿਰ ਤੋਂ ਹੋਇਆ ਮਹਿੰਗਾ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਵਿੱਚ ਡੀਜਲ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ ਪਿਛਲੇ ਹਫਤੇ ਡੀਜਲ ਦਾ ਮੁੱਲ ਇਕ ਵਾਰ ਫਿਰ 91 ਪੈਟਰੋਲ ਨੂੰ ਪਾਰ ਕਰ ਗਿਆ ਹੈ ਜੋ ਕਿ ਬੀਤੇ ਕੁਝ ਮਹੀਨਿਆਂ ਵਿੱਚ ਦੂਜੀ ਵਾਰ ਹੋਇਆ ਹੈ।
ਇਸ ਸਬੰਧੀ ਮਾਹਿਰਾਂ ਦਾ ਮੰਨਣਾ ਹੈ ਕਿ ਅਜੇ ਇਸ ਸਬੰਧੀ ਹਾਲਾਤ ਹੋਰ ਖਰਾਬ ਹੋਣਗੇ ਤੇ ਉਹ ਇਸ ਕਾਰਨ ਵਿਸ਼ਵ ਪੱਧਰ ‘ਤੇ ਪੈਟਰੋਲ/ਡੀਜਲ ਦੀ ਸਪਲਾਈ ਨੂੰ ਲੈਕੇ ਆ ਰਹੀ ਦਿੱਕਤ ਨੂੰ ਮੰਨਦੇ ਹਨ।