Home » ਕੰਮ ਦੌਰਾਨਨ ਇੱਕ ਵਿਅਕਤੀ ਦੀ ਮੌਤ,ਵਰਕਸੇਫ ਵੱਲੋਂ ਜਾਂਚ ਜਾਰੀ…
Home Page News • New Zealand Local News • NewZealand

ਕੰਮ ਦੌਰਾਨਨ ਇੱਕ ਵਿਅਕਤੀ ਦੀ ਮੌਤ,ਵਰਕਸੇਫ ਵੱਲੋਂ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ)ਪੁਲਿਸ ਨੇ ਟਿਮਾਰੂ ਵਰਕਸਾਈਟ ‘ਤੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਵਰਕਸੇਫ ਫਿਲਹਾਲ ਘਟਨਾ ਦੀ ਜਾਂਚ ਕਰ ਰਹੀ ਹੈ।ਆਦਮੀ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਵਾਸ਼ਡੀਕੇ ਦੇ ਰੇਸਕੋਰਸ ਰੋਡ ‘ਤੇ ਕੰਮ ਵਾਲੀ ਥਾਂ ‘ਤੇ ਹਾਦਸੇ ਸਬੰਧੀ ਬੁਲਾਇਆ ਗਿਆ ਸੀ। ਫਾਇਰ ਐਂਡ ਐਮਰਜੈਂਸੀ NZ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ 12.23pm ‘ਤੇ ਇੱਕ ਕਾਲ ਪ੍ਰਾਪਤ ਕਰਨ ਤੋਂ ਬਾਅਦ ਦੋ ਫਾਇਰ ਯੂਨਿਟਾਂ ਨੂੰ ਪਤੇ ‘ਤੇ ਭੇਜਿਆ। ਪੁਲਿਸ ਅਤੇ ਸੇਂਟ ਜਾਨ ਐਂਬੂਲੈਂਸ ਨੇ ਵੀ ਪਤੇ ‘ਤੇ ਘਟਨਾ ਸਥਾਨ ਤੇ ਪਹੁੰਚੇ।