ਆਕਲੈਂਡ(ਬਲਜਿੰਦਰ ਸਿੰਘ)ਮੈਂਬਰ ਪਾਰਲੀਮੈਂਟ ਗੌਰਵ ਸ਼ਰਮਾ ਦੇ ਅਸਤੀਫੇ ਤੋ ਬਾਅਦ ਹੈਮਿਲਟਨ ਵੈਸਟ ਦੀਆਂ ਉਪ-ਚੋਣਾ ਲਈ ਲੇਬਰ ਪਾਰਟੀ ਵਲੋਂ ਜਿਓਰਜੀ ਡੈਂਸੀ ਨੂੰ ਉਮੀਦਵਾਰ ਐਲਾਨਿਆ ਹੈ।ਜਿੲਰਜੀ ਡੈਂਸੀ ਇੰਡੀਪੈਂਡੇਂਟ ਸਕੂਲਜ਼ ਐਜੁਕੇਸ਼ਨ ਅਸੋਸੀਏਸ਼ਨ ਦੀ ਮੁੱਖ ਪ੍ਰਬਧੰਕ ਵੀ ਹੈ ਅਤੇ Te Awamutu ਵਿੱਚ ਬਾਡੀ ਫਿਟ ਟ੍ਰੇਨਿੰਗ ਦੀ ਮਾਲਕ ਹੈ, ਅਤੇ 2020 ਵਿੱਚ ਲੇਬਰ ਲਈ ਇੱਕ ਸੂਚੀ ਉਮੀਦਵਾਰ ਸੀ।
