Home » ਆਕਲੈਂਡ ਦੇ ਇੱਕ ਬੀਚ ਤੇ ਪਾਣੀ ਵਿੱਚੋਂ ਮਿਲੀ ਇੱਕ ਲਾਸ਼ …
Home Page News New Zealand Local News NewZealand

ਆਕਲੈਂਡ ਦੇ ਇੱਕ ਬੀਚ ਤੇ ਪਾਣੀ ਵਿੱਚੋਂ ਮਿਲੀ ਇੱਕ ਲਾਸ਼ …

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ ਰਾਤ ਆਕਲੈਂਡ ਦੇ ਹੌਬਸਨਵਿਲੇ ਵਿੱਚ ਪਾਣੀ ਵਿੱਚੋਂ ਇੱਕ ਲਾਸ਼ ਮਿਲਣ ਤੋਂ ਬਾਅਦ ਪੁਲਿਸ ਪੁੱਛਗਿੱਛ ਕਰ ਰਹੀ ਹੈ।ਬੀਚ ਹੈਵਨ ਅਤੇ ਹੇਰਾਲਡ ਆਈਲੈਂਡ ਦੇ ਵਿਚਕਾਰ ਪਾਣੀ ਵਿੱਚ ਵਿਅਕਤੀ ਦੀ ਲਾਸ਼ ਵੇਖੇ ਜਾਣ ਤੋ ਬਾਅਦ ਇੱਕ ਵਿਅਕਤੀ ਨੇ ਇਸ ਬਾਰੇ ਕੱਲ੍ਹ ਸ਼ਾਮ 8 ਵਜੇ ਦੇ ਕਰੀਬ ਪੁਲਿਸ ਨਾਲ ਸੰਪਰਕ ਇਤਲਾਹ ਦਿੱਤੀ ।ਪੁਲਿਸ ਨੇ ਦੱਸਿਆ ਕਿ ਵਿਅਕਤੀ ਕੋਲੋਂ ਚਾਬੀਆਂ ਦੇ ਦੋ ਸੈੱਟ ਮਿਲੇ ਹਨ – ਇੱਕ ਵੋਕਸਵੈਗਨ ਦੀ ਅਤੇ ਇੱਕ ਹੌਂਡਾ ਦੀ -। ਪੁਲਿਸ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਕਰਨ ਲਈ ਪੁੱਛਗਿੱਛ ਜਾਰੀ ਹੈ।