Home » ਵਾਈਕਾਟੋ ਵਿੱਚ ‘ਹਥਿਆਰਬੰਦ ਅਤੇ ਖ਼ਤਰਨਾਕ’ ਵਿਅਕਤੀ ਦੀ ਭਾਲ ਕਰ ਰਹੀ ਪੁਲਿਸ…
Home Page News • New Zealand Local News • NewZealand

ਵਾਈਕਾਟੋ ਵਿੱਚ ‘ਹਥਿਆਰਬੰਦ ਅਤੇ ਖ਼ਤਰਨਾਕ’ ਵਿਅਕਤੀ ਦੀ ਭਾਲ ਕਰ ਰਹੀ ਪੁਲਿਸ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਵਾਈਕਾਟੋ ਪੁਲਿਸ “ਹਥਿਆਰਬੰਦ ਅਤੇ ਖ਼ਤਰਨਾਕ” ਵਿਅਕਤੀ ਦੀ ਭਾਲ ਜਨਤਾ ਤੋ ਮਦਦ ਦੀ ਅਪੀਲ ਕਰ ਰਹੀ ਹੈ ਇਹ ਵਿਅਕਤੀ ਕਈ ਗ੍ਰਿਫਤਾਰੀ ਵਾਰੰਟਾਂ ‘ਤੇ ਲੋੜੀਂਦਾ ਹੈ। ਪੁਲਿਸ ਨੇ ਅੱਜ ਫੇਸਬੁੱਕ ‘ਤੇ ਕਿਹਾ ਕਿ ਹਾਰੂਨ ਹਮੀਓਰਾ, ਜਿਸ ਨੂੰ ਗੁਨ ਵਜੋਂ ਵੀ ਜਾਣਿਆ ਜਾਂਦਾ ਹੈ ਦੀ ਭਾਲ ਹੈ ਪੁਲਿਸ ਦਾ ਕਹਿਣਾ ਹੈ ਕਿ ਜੇ ਕਿਸੇ ਕੋਲ ਇਸ 37 ਸਾਲਾ ਵਿਅਕਤੀ ਬਾਰੇ ਕੋਈ ਜਾਣਕਾਰੀ ਹੋਵੇ ਤਾ ਉਸ ਦੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ।