Home » ਵੈਲਿੰਗਟਨ ਵਿੱਚ ਵਾਪਰੀ ਛੁਰੇਮਾਰੀ ਦੀ ਘਟਨਾ ਮਾਮਲੇ ਵਿੱਚ ਇੱਕ ਵਿਅਕਤੀ ਗ੍ਰਿਫ਼ਤਾਰ…
Home Page News New Zealand Local News NewZealand

ਵੈਲਿੰਗਟਨ ਵਿੱਚ ਵਾਪਰੀ ਛੁਰੇਮਾਰੀ ਦੀ ਘਟਨਾ ਮਾਮਲੇ ਵਿੱਚ ਇੱਕ ਵਿਅਕਤੀ ਗ੍ਰਿਫ਼ਤਾਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਕੱਲ੍ਹ ਰਾਤ ਰਾਜਧਾਨੀ ਵੈਲਿੰਗਟਨ ਸ਼ਹਿਰ ‘ਚ ਲੈਂਬਟਨ ਕੀਅ ਸਟ੍ਰੀਟ ‘ਤੇ ਸਥਿੱਤ ਕਾਊਂਟਡਾਊਨ ਦੇ ਬਾਹਰ ਵਾਪਰੀ ਛੁਰੇਮਾਰੀ ਦੀ ਘਟਨਾ ਤੋਂ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਸੀ ਜਿਸ ਨੂੰ ਨਾਜ਼ਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਅੱਜ ਇਸ ਕੇਸ ਸੰਬੰਧੀ ਪੁਲਿਸ ਨੇ ਇੱਕ ਗ੍ਰਿਫ਼ਤਾਰੀ ਕੀਤੀ ਹੈ।ਪੁਲਿਸ ਨੇ ਕਿਹਾ ਘਟਨਾ ਸਬੰਧੀ ਜਾਂਚ ਅਜੇ ਜਾਰੀ ਹੈ ਜਿਸ ਕਾਰਨ ਸ਼ਹਿਰ ਦੇ ਨਜ਼ਦੀਕ ਤੁਹਾਨੂੰ ਪੁਲਿਸ ਨਫ਼ਰੀ ਵੱਡੀ ਗਿਣਤੀ ਵਿੱਚ ਵੇਖੀ ਜਾ ਸਕਦੀ।