ਆਕਲੈਂਡ(ਬਲਜਿੰਦਰ ਸਿੰਘ)ਵੈਸਟ ਆਕਲੈਂਡ ਵਿੱਚ ਬੁੱਧਵਾਰ ਰਾਤ ਨੂੰ ਇੱਕ ਹਥਿਆਰ ਦੀ ਘਟਨਾ ਸਬੰਧੀ ਪੁਲਿਸ ਇੱਕ 39 ਸਾਲਾ ਵਿਅਕਤੀ ਨੂੰ ਦੀ ਭਾਲ ਕਰ ਰਹੀ ਹੈ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਵਿਅਕਤੀ ਰਾਤ 10 ਵਜੇ ਦੇ ਕਰੀਬ ਅਵੋਨਡੇਲ ਦੀ ਜਾਇਦਾਦ ਵਿੱਚ ਦਾਖਲ ਹੋਇਆ ਸੀ ਜਿਸ ਕੋਲ ਹਥਿਆਰ ਵੇਖਿਆ ਗਿਆਂ ਸੀ ਪੁਲਿਸ ਵੱਲੋਂ ਵਿਅਕਤੀ ਨੂੰ ਲੱਭਣ ਲਈ ਪੁੱਛਗਿੱਛ ਜਾਰੀ ਹੈ।
ਪੱਛਮੀ ਆਕਲੈਂਡ ਵਿੱਚ ਹਥਿਆਰ ਦੀ ਘਟਨਾ ਸਬੰਧੀ ਪੁਲਿਸ ਕਰ ਰਹੀ ਹੈ ਇੱਕ ਵਿਅਕਤੀ ਦੀ ਭਾਲ…
